
ਤੱਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਤੀਜੀ ਮੰਜ਼ਿਲ ਦੀ ਛੱਤ ਦੇ ਲੈਟਰ ਪਾਏ ਗਏ
ਗੜ੍ਹਸ਼ੰਕਰ 17 ਦਸੰਬਰ - ਤੱਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਤੀਸਰੀ ਛੱਤ ਦੇ ਲੈਂਟਰ ਪਾਏ ਗਏ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਭੋਗ ਤੋ ਉਪਰੰਤ ਬਾਬਾ ਨਰੇਸ਼ ਸਿੰਘ ਸਿੰਘ ਜੀ ਨੇ ਅਰਦਾਸ ਕੀਤੀ, ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਚਾਕਰ ਜੀ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ, ਉਨ੍ਹਾਂ ਨੇ ਸੰਗਤਾਂ ਨੂੰ ਕਾਰ ਸੇਵਾ ਲਈ ਬੇਨਤੀ ਕੀਤੀ, ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਲੈਂਟਰ ਦੀ ਸੇਵਾ ਵਿਚ ਤਨ ਮਨ ਧਨ ਨਾਲ ਸੇਵਾ ਕੀਤੀ,ਪਿੰਡ ਮੰਗਲੀ ਖਾਸ ਦੀ ਸੰਗਤ ਨੇ ਚਾਹ ਪਕੌੜਿਆਂ ਦੀ ਸੇਵਾ ਕੀਤੀ।
ਗੜ੍ਹਸ਼ੰਕਰ 17 ਦਸੰਬਰ - ਤੱਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਦਰਬਾਰ ਸਾਹਿਬ ਦੀ ਤੀਸਰੀ ਛੱਤ ਦੇ ਲੈਂਟਰ ਪਾਏ ਗਏ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਭੋਗ ਤੋ ਉਪਰੰਤ ਬਾਬਾ ਨਰੇਸ਼ ਸਿੰਘ ਸਿੰਘ ਜੀ ਨੇ ਅਰਦਾਸ ਕੀਤੀ, ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਚਾਕਰ ਜੀ ਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ, ਉਨ੍ਹਾਂ ਨੇ ਸੰਗਤਾਂ ਨੂੰ ਕਾਰ ਸੇਵਾ ਲਈ ਬੇਨਤੀ ਕੀਤੀ, ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਲੈਂਟਰ ਦੀ ਸੇਵਾ ਵਿਚ ਤਨ ਮਨ ਧਨ ਨਾਲ ਸੇਵਾ ਕੀਤੀ,ਪਿੰਡ ਮੰਗਲੀ ਖਾਸ ਦੀ ਸੰਗਤ ਨੇ ਚਾਹ ਪਕੌੜਿਆਂ ਦੀ ਸੇਵਾ ਕੀਤੀ। ਇਸ ਮੌਕੇ ਤੇ ਕਮੇਟੀ ਮੈਂਬਰ ਪ੍ਰਧਾਨ ਬਾਬਾ ਕੇਵਲ ਸਿੰਘ ਚਾਕਰ,ਚੇਅਰਮੈਨ ਡਾ ਕੁਲਵਰਨ ਸਿੰਘ, ਬਾਬਾ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ, ਮੱਖਣ ਸਿੰਘ ਵਾਹਿਦਪੁਰ,ਚੌ ਜੀਤ ਸਿੰਘ , ਕੈਸੀਅਰ ਬਾਬਾ ਹਰਭਜਨ ਸਿੰਘ, ,ਸਤਪਾਲ ਸਿੰਘ, ਬਿੰਦਰ ਸਿੰਘ,ਡਾਕਟਰ ਜਸਵੀਰ ਵਿੱਕੀ, ਰੋਸ਼ਨ ਲਾਲ,ਗੌਰਵ , ਸੰਜੀਵ ਕੁਮਾਰ, ਗੁਰਮੀਤ ਸਿੰਘ, ਕੁਲਦੀਪ ਸਿੰਘ, ਪ੍ਰੇਮ ਸਿੰਘ ਲੀਲ,ਮਲਕੀਤ ਸਿੰਘ, ਕੁਲਵੰਤ ਭੂਨੋ,ਡਾਕਟਰ ਵਿਪਨ ਕੁਮਾਰ, ਹੇਮ ਰਾਜ ਬੈਂਸ,ਬਲਜੀਤ ਸਿੰਘ,ਭਜਨ ਸਿੰਘ,ਬਾਬਾ ਜੀਤ ਸਿੰਘ, ਜਸਪਾਲ ਸਿੰਘ, ਸਤੀਸ ਸਿੰਘ ਹਾਜਿਰ ਸਨ
