ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਜਿਲਾ ਪਟਿਆਲਾ ਵੱਲੋਂ ਤਨਖਾਹਾਂ ਨਾ ਮਿਲਣ ਤੇ ਪ੍ਰੇਸ਼ਾਨ

ਮੰਡੋਲੀ: ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਪੰਜਾਬ ਜਿਲਾ ਪਟਿਆਲਾ ਵੱਲੋਂ ਪ੍ਰੈਸ ਬਿਆਨ ਰਾਹੀਂ ਸਰਕਾਰ ਤੇ ਵਣ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕਰਦਿਆਂ ਬਲਵੀਰ ਸਿੰਘ ਮੰਡੋਲੀ ਨੇ ਪੈਡਿੰਗ ਤੇ ਅਪ੍ਰੈਲ ਮਹੀਨੇ ਦੀਆਂ ਤਨਖਾਹਾਂ ਜਲਦੀ ਤੋਂ ਜਲਦੀ ਜਾਰੀ ਕੀਤੀਆਂ ਜਾਣ ਅਤੇ ਵਰਕਰਾਂ ਨੂੰ ਸਾਲ ਭਰ ਦੀ ਕਣਕ ਤੇ ਤੂੜੀ ਖਰੀਦਣ ਅਤੇ ਹੋਰ ਅੱਤ ਦੀ ਮਹਿੰਗਾਈ ਕਾਰਨ ਘਰ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਲ ਹੈ।

ਪੰਜਾਬ ਸਰਕਾਰ ਨੇ ਲੇਬਰ ਮੰਤਰੀ ਪੰਜਾਬ ਤੋਂ ਘੱਟੋ—ਘੱਟ ਘਰ ਦੇ ਗੁਜਾਰੇ ਲਈ ਤਨਖਾਹ ਵਿੱਚ ਵਾਧਾ ਕਰਕੇ 25000/— ਰੁਪਏ ਮਹੀਨਾ ਕੀਤੀ ਜਾਵੇ। ਨਹਿਰਾਂ ਤੇ ਰਜਵਾਹੇ, ਸਟਰੀਪਾਂ ਤੇ ਜੰਗਲਾਂ ਦੀ ਡਿਮਾਰਟੇਸ਼ਨ ਕਰਵਾਈ ਜਾਵੇ, ਵੱਧ ਤੋਂ ਵੱਧ ਬੂਟੇ ਲਗਵਾਏ ਜਾ ਸਕਣ।