ਸ੍ਰੀਮਤੀ ਤ੍ਰਿਪਤਾ ਸ਼ਰਮਾ ਦੇ ਦੇਹਾਂਤ ‘ਤੇ ਸ਼ੋਕ, ਰਸਮ ਪਗੜੀ ਬੁੱਧਵਾਰ, 10 ਸਤੰਬਰ ਨੂੰ ਹੁਸ਼ਿਆਰਪੁਰ ਵਿਖੇ ਹੋਵੇਗੀ

ਹੁਸ਼ਿਆਰਪੁਰ- ਸੋਨਾਲਿਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮਿਟੇਡ, ਹੋਸ਼ਿਆਰਪੁਰ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਅਤੁਲ ਸ਼ਰਮਾ ਦੀ ਸਤਿਕਾਰਯੋਗ ਮਾਤਾ ਸ੍ਰੀਮਤੀ ਤ੍ਰਿਪਤਾ ਸ਼ਰਮਾ (ਪਤਨੀ ਸਵ. ਸ਼੍ਰੀ ਰਾਮ ਸੁਰੂਪ ਸ਼ਰਮਾ) ਦਾ 31 ਅਗਸਤ 2025 ਨੂੰ ਦੇਹਾਂਤ ਹੋ ਗਿਆ ਸੀ।

ਪਰਿਵਾਰ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਰਸਮ ਪਗੜੀ ਅਤੇ ਸ਼ਰਧਾਂਜਲੀ ਸਭਾ ਦਾ ਆਯੋਜਨ ਬੁੱਧਵਾਰ, 10 ਸਤੰਬਰ 2025 ਨੂੰ ਦੁਪਹਿਰ 2:00 ਵਜੇ ਤੋਂ 3:00 ਵਜੇ ਤੱਕ ਸਿਟੀ ਸੈਂਟਰ, ਜੌਧਾਮੱਲ ਰੋਡ, ਹੋਸ਼ਿਆਰਪੁਰ ਵਿੱਚ ਕੀਤਾ ਜਾਵੇਗਾ।