ਮਾਡਰਨ ਗਰੁੱਪ ਆਫ਼ ਕਾਲਜਿਜ਼ ਵਿਚ "ਹੈਪੀ ਹੈਵਨਜ਼ ਪਲੇ ਵੇ ਸਕੂਲ" ਦਾ ਸ਼ਾਨਦਾਰ ਉਦਘਾਟਨ ਹੋਇਆ
ਮਾਡਰਨ ਗਰੁੱਪ ਆਫ਼ ਕਾਲਜਿਜ਼ ਵਿਚ "ਹੈਪੀ ਹੈਵਨਜ਼ ਪਲੇ ਵੇ ਸਕੂਲ" ਦਾ ਸ਼ਾਨਦਾਰ ਉਦਘਾਟਨ ਹੋਇਆ ,ਜਿਸ ਵਿੱਚ ਆਉਣ ਵਾਲੀ ਮਿਆਦ ਲਈ ਦਾਖਲੇ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਗਈ । MGC ਦੇ ਮਨਮੋਹਕ ਵਾਤਾਵਰਨ ਵਿੱਚ ਸਥਿਤ, ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ਅਪਲਾਈ ਕਰਨ ਅਤੇ ਇਸਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਗਿਆ।

ਬਹੁਤ ਹੀ ਮਨੋਰੰਜਕ ਮਾਹੌਲ ਨੂੰ ਉਤਸ਼ਾਹਿਤ ਕਰਦਾ ਵਾਤਾਵਰਨ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਮੁੱਹਈਆ ਕਰਵਾਉਂਦਾ ਹੈ ਜੋ ਬੱਚਿਆਂ ਨੂੰ ਸਿਖਾਉਣ ਦੇ ਨਾਲ ਨਾਲ ਉਹਨਾਂ ਦੀ ਕਲਪਨਾ ਸ਼ਕਤੀ ਦੀ ਸਿਰਜਣਾ ਕਰਦਾ ਹੈ । ਕੰਧਾਂ ਨੂੰ ਸਜਾਉਣ ਵਾਲੇ ਰੰਗੀਨ ਚਿੱਤਰਾਂ ਤੋਂ ਲੈ ਕੇ ਸਿੱਖਣ ਅਤੇ ਖੇਡਣ ਦੇ ਅਲੱਗ ਅਲੱਗ ਸਾਧਨਾ ਦੁਆਰਾ ਬੱਚਿਆਂ ਦੇ ਸਰਬਪੱਖੀ ਵਿਕਾਸ ਕਰਨ ਵਿਚ ਸਹਾਇਤਾ ਕਰਦਾ ਹੈ ।
ਸਕੂਲ ਦੀ ਸੰਸਥਾਪਕ ਅਤੇ ਨਿਰਦੇਸ਼ਕ ਸ਼੍ਰੀਮਤੀ ਦੀਪਇੰਦਰ ਕੌਰ ਨੇ ਕਿਹਾ, "ਅਸੀਂ ਆਪਣੇ ਨਵੇਂ ਕੈਂਪਸ ਦੀ ਸ਼ੁਰੂਆਤ ਕਰਨ ਅਤੇ ਬੱਚਿਆਂ ਦਾ ਸੁਆਗਤ ਕਰਨ ਲਈ ਬਹੁਤ ਖੁਸ਼ ਹਾਂ।" "ਸਾਡਾ ਟੀਚਾ ਇੱਕ ਪਾਲਣ ਪੋਸ਼ਣ ਵਾਲਾ ਮਾਹੌਲ ਬਣਾਉਣਾ ਹੈ ਜਿੱਥੇ ਬੱਚੇ ਸਿੱਖ ਸਕਦੇ ਹਨ, ਵਧ ਸਕਦੇ ਹਨ, ਅਤੇ ਸਭ ਤੋਂ ਮਹੱਤਵਪੂਰਨ, ਮੌਜ-ਮਸਤੀ ਕਰ ਸਕਦੇ ਹਨ, ਸਾਡਾ ਮੰਨਣਾ ਹੈ ਕਿ ਸਿੱਖਣਾ ਇੱਕ ਅਨੰਦਦਾਇਕ ਅਨੁਭਵ ਹੋਣਾ ਚਾਹੀਦਾ ਹੈ।"
ਸ਼੍ਰੀਮਤੀ ਦੀਪਇੰਦਰ ਕੌਰ ਨੇ ਕਿਹਾ, "ਅਸੀਂ MGC ਵਿੱਚ ਉਹਨਾਂ ਦੇ ਬੱਚਿਆਂ ਨੂੰ ਇੱਕ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪਰਿਵਾਰਾਂ ਨਾਲ ਸਾਂਝੇਦਾਰੀ ਕਰਨ ਲਈ ਉਤਸ਼ਾਹਿਤ ਹਾਂ ਜੋ ਉਹਨਾਂ ਨੂੰ ਜੀਵਨ ਭਰ ਦੀ ਸਫਲਤਾ ਲਈ ਤਿਆਰ ਕੀਤਾ ਜਾ ਸਕੇ।