ਸਲਾਨਾ ਵਿਸ਼ਾਲ ਭੰਡਾਰਾ ਧੂਮਧਾਮ ਨਾਲ ਕਰਵਾਇਆ

ਨਵਾਂ ਸ਼ਹਿਰ - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਨਜ਼ਦੀਕ ਪਿੰਡ ਸਲੋਹ ਵਿਖੇ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਮੰਦਿਰ ਚ ਸਲਾਨਾ ਵਿਸ਼ਾਲ ਭੰਡਾਰਾ ਧੂਮ ਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਤੇ ਦਰਬਾਰ ਦੇ ਗੱਦੀ ਨਸ਼ੀਨ ਰਾਜੂ ਭਗਤ ਨੇ ਦੱਸਿਆ ਹੈ ਕਿ ਸਵੇਰੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਉਸ ਤੋਂ ਬਾਅਦ ਪੰਜਾਬ ਦੇ ਮਸ਼ਹੂਰ ਗਾਇਕ ਸੁੱਖਾ ਰਾਮ ਸਰੋਆ ਵੱਲੋਂ ਸਟੇਜ ਦੀ ਸ਼ੁਰੂਆਤ ਕਰਕੇ ਆਪਣੇ ਭਜਨ ਦੇ ਨਾਲ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਨਵਾਂ ਸ਼ਹਿਰ - ਜ਼ਿਲ੍ਹਾ  ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਨਜ਼ਦੀਕ  ਪਿੰਡ ਸਲੋਹ ਵਿਖੇ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਮੰਦਿਰ ਚ ਸਲਾਨਾ ਵਿਸ਼ਾਲ ਭੰਡਾਰਾ ਧੂਮ ਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਤੇ ਦਰਬਾਰ ਦੇ ਗੱਦੀ ਨਸ਼ੀਨ ਰਾਜੂ ਭਗਤ ਨੇ ਦੱਸਿਆ ਹੈ ਕਿ ਸਵੇਰੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਉਸ ਤੋਂ ਬਾਅਦ ਪੰਜਾਬ ਦੇ ਮਸ਼ਹੂਰ ਗਾਇਕ ਸੁੱਖਾ ਰਾਮ ਸਰੋਆ ਵੱਲੋਂ ਸਟੇਜ ਦੀ ਸ਼ੁਰੂਆਤ ਕਰਕੇ ਆਪਣੇ ਭਜਨ ਦੇ ਨਾਲ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਜਿਨਾ ਵਿਚ ਗਿੱਧਾ ਭਗਤਾ ਦਾ ਪੈਦਾ, ਮੇਰੀ ਨਾ ਕੋਈ ਔਕਾਤ ਸੀ ਬਾਬੇ ਦੀ ਕ੍ਰਿਪਾ ਹੋਗੀ, ਜੋਗੀਆ ਵੇ ਜੋਗੀਆ, ਹੇਠ ਬੋੜ ਤੇ ਖੜਕੇ ਆਦਿ ਭਜਨ ਗਾ ਕੇ ਸੰਗਤਾ ਨੂੰ ਮੰਸਤੀ ਵਿੱਚ ਨੱਚਣ ਲਗਾ ਦਿੱਤਾ ਗਿਆ।ਇਸ ਮੋਕੇ ਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਨੇ ਵੀ ਆਸ਼ੀਰਵਾਦ ਪ੍ਰਾਪਤ ਕੀਤਾ। ਸੰਗਤਾ ਨੂੰ ਆਸ਼ਿਰਵਾਦ ਦੇਣ ਲੀ ਵੱਖ ਵੱਖ ਦਰਬਾਰਾ ਸੰਤ ਫਕੀਰਾ ਨੇ ਵੀ ਸ਼ਿਰਕਤ ਕੀਤੀ। ਇਸ ਮੋਕੇ ਤੇ ਗੱਦੀਨਸ਼ੀਨ ਰਾਜੂ ਭਗਤ ਵਲੋ ਸਾਰਿਆ ਦਾ ਸਿਰੋਪੇ ਪਾਕੇ ਸਨਮਾਨਿਤ ਕੀਤਾ ਗਿਆ।