ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀਆਂ/ਸਟਾਫ਼/ਨਿਵਾਸੀਆਂ ਦੀ ਸਹੂਲਤ ਲਈ, ਪੀਯੂ ਨੇ ਹੇਠਾਂ ਦਿੱਤੇ ਸੁਰੱਖਿਆ ਹੈਲਪਲਾਈਨ ਨੰਬਰਾਂ ਨੂੰ ਸਰਕੂਲੇਟ ਕੀਤਾ ਹੈ।
ਚੰਡੀਗੜ੍ਹ 30 ਜਨਵਰੀ, 2024:- ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀਆਂ/ਸਟਾਫ਼/ਨਿਵਾਸੀਆਂ ਦੀ ਸਹੂਲਤ ਲਈ, ਪੰਜਾਬ ਯੂਨੀਵਰਸਿਟੀ ਨੇ ਹੇਠਾਂ ਦਿੱਤੇ ਸੁਰੱਖਿਆ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ:-
ਚੰਡੀਗੜ੍ਹ 30 ਜਨਵਰੀ, 2024:- ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀਆਂ/ਸਟਾਫ਼/ਨਿਵਾਸੀਆਂ ਦੀ ਸਹੂਲਤ ਲਈ, ਪੰਜਾਬ ਯੂਨੀਵਰਸਿਟੀ ਨੇ ਹੇਠਾਂ ਦਿੱਤੇ ਸੁਰੱਖਿਆ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ:-
a ਕੰਟਰੋਲ ਰੂਮ ਨੰਬਰ (24 X7): 0172-2771170
b. ਡਿਊਟੀ ਅਫਸਰ ਦਾ ਮੋਬਾਈਲ ਨੰਬਰ (24 X7): 9779737403
c. ਇੰਟਰਕਾਮ ਨੰਬਰ (24 X7): 6164, 4397
d. ਸੁਰੱਖਿਆ ਦਫ਼ਤਰ ਨੰ: 0172-2534891
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੂਨੀਵਰਸਿਟੀ ਸੁਰੱਖਿਆ ਦੇ ਮੁਖੀ ਸ੍ਰੀ ਵਿਕਰਮ ਸਿੰਘ ਨੇ ਦੱਸਿਆ ਕਿ ਉਪਰੋਕਤ ਨੰਬਰ ਵਿਦਿਆਰਥੀਆਂ/ਸਟਾਫ਼/ਨਿਵਾਸੀਆਂ ਦੀ ਸਹਾਇਤਾ ਲਈ ਜਾਰੀ ਕੀਤੇ ਗਏ ਹਨ। ਚੌਵੀ ਘੰਟੇ ਦੀ ਹੈਲਪਲਾਈਨ ਯੂਨੀਵਰਸਿਟੀ ਕੈਂਪਸ ਦੇ ਵਿਦਿਆਰਥੀਆਂ/ਸਟਾਫ਼/ਨਿਵਾਸੀਆਂ ਨੂੰ ਸਹਾਇਤਾ ਪ੍ਰਦਾਨ ਕਰੇਗੀ। ਉਨ•ਾਂ ਅੱਗੇ ਦੱਸਿਆ ਕਿ ਜੇਕਰ ਵਿਦਿਆਰਥੀ ਕੋਈ ਵੀ ਸ਼ੱਕੀ ਗਤੀਵਿਧੀ ਜਾਂ ਛੇੜਛਾੜ ਦੀਆਂ ਘਟਨਾਵਾਂ ਦੇਖਦੇ ਹਨ ਤਾਂ ਇਹਨਾਂ ਨੰਬਰਾਂ 'ਤੇ ਵੀ ਕਾਲ ਕਰ ਸਕਦੇ ਹਨ।