ਪਹਿਲਾਂ ਸੌਰਟ ਫਿਲਮ ਫੈਸਟੀਵਲ ਕਰਵਾਇਆ ਗਿਆ

ਨਵਾਂਸ਼ਹਿਰ - 24 ਅਤੇ 25 ਦਸੰਬਰ 2023 ਨੂੰ ਅਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਵੱਲੋਂ ਮਾਸਟਰ ਸਾਧੂ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਪਹਿਲਾ ਸ਼ੌਰਟ ਫਿਲਮ ਫੈਸਟੀਵਲ ਕਰਵਾਇਆ ਗਿਆ। ਇਸ ਵਿੱਚ ਦੇਸ਼ ਵਿਦੇਸ਼ ਤੋਂ ਆਈਆਂ 29 ਫਿਲਮਾਂ ਦਿਖਾਈਆਂ ਗਈਆਂ।

ਨਵਾਂਸ਼ਹਿਰ - 24 ਅਤੇ 25 ਦਸੰਬਰ 2023 ਨੂੰ ਅਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਵੱਲੋਂ ਮਾਸਟਰ ਸਾਧੂ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਪਹਿਲਾ ਸ਼ੌਰਟ ਫਿਲਮ ਫੈਸਟੀਵਲ ਕਰਵਾਇਆ ਗਿਆ। ਇਸ ਵਿੱਚ ਦੇਸ਼ ਵਿਦੇਸ਼ ਤੋਂ ਆਈਆਂ 29 ਫਿਲਮਾਂ ਦਿਖਾਈਆਂ ਗਈਆਂ। 
ਹਰ ਫਿਲਮ ਨੇ ਦਰਸ਼ਕਾਂ ਨੂੰ ਇੱਕ ਵਧੀਆ ਸਾਰਥਕ ਸੁਨੇਹਾ ਦਿੱਤਾ। ਇਸ ਮੌਕੇ "ਸੀਤਾ ਰਾਮ ਚੱਢਾ" ਫਿਲਮ ਨੂੰ ਪਹਿਲਾ, "ਮੱਸਿਆ" ਫਿਲਮ ਨੂੰ ਦੂਸਰਾ ਅਤੇ "ਵਾਪਸੀ" ਫਿਲਮ ਨੂੰ ਤੀਜਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਸਾਰੇ ਸਾਥੀਆਂ ਦੇ ਭਰਪੂਰ ਹੁੰਗਾਰੇ ਲਈ ਧੰਨਵਾਦੀ ਵੀ ਕੀਤਾ। ਉਹਨਾਂ ਆਖਿਆ ਕਿ ਬਹੁਤ ਜਲਦ ਹੀ ਅਗਲਾ ਫਿਲਮ ਫੈਸਟੀਵਲ ਲੈ ਕੇ ਹਾਜ਼ਰ ਹੋਵਾਂਗੇ।