ਮਿਸ਼ਨ ਗਰੀਨ ਇਲੈਕਸ਼ਨ ਤਹਿਤ ਡੀਐਸਪੀ ਗੜਸੰਕਰ ਨੇ ਪੌਦੇ ਲਗਾਏ
ਗੜਸ਼ੰਕਰ, 20 ਮਈ - ਇਲੈਕਸ਼ਨ ਕਮਿਸ਼ਨ ਤੇ ਵਿਸ਼ੇਸ ਸੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਸ਼ਨ ਗਰੀਨ ਇਲੈਕਸ਼ਨ ਤਹਿਤ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਅਬਜ਼ਰਵਰ ਡਾਕਟਰ ਹੀਰਾ ਲਾਲ ਵੱਲੋਂ ਉਲੀਕੇ ਪ੍ਰੋਗਰਾਮ ਨੂੰ ਸਾਰਥਕ ਕਰਦੇ ਹੋਏ ਅੱਜ ਗੜਸ਼ੰਕਰ ਡੀਐਸਪੀ ਦਫਤਰ ਦੇ ਕੈਂਪਸ ਵਿੱਚ ਪੌਦੇ ਲਗਾਏ ਗਏ।

ਪੌਦੇ ਲਗਾਉਣ ਦੀ ਰਸਮੀ ਸ਼ੁਰੂਆਤ ਡੀਐਸਪੀ ਗੜਸੰਕਰ ਪਰਮਿੰਦਰ ਸਿੰਘ ਮੰਡ, ਪੀਪੀਐਸ ਨੇ ਆਪਣੇ ਹੱਥੀ ਕੀਤੀ। ਇਸ ਮੌਕੇ ਉਨਾਂ ਦੇ ਨਾਲ ਹੋਰ ਪੁਲਿਸ ਅਧਿਕਾਰੀ ਅਤੇ ਸਟਾਫ ਮੈਂਬਰ ਵੀ ਹਾਜਰ ਸਨ।