ਸਵ ਅਵਤਾਰ ਸਿੰਘ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 14 ਨੂੰ
ਗੜਸ਼ੰਕਰ, 10 ਜੁਲਾਈ- ਪਿੰਡ ਮੋਲਾ ਵਾਹਦਪੁਰ ਤੋਂ ਸਵਰਗੀ ਅਵਤਾਰ ਸਿੰਘ ਜੋ ਕਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਨਮਿੱਤ ਰੱਖੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 14 ਜੁਲਾਈ ਦਿਨ ਸੋਮਵਾਰ ਨੂੰ ਦੁਪਹਿਰ 12 ਵਜੇ ਗੁਰਦੁਆਰਾ ਮੰਜੀ ਸਾਹਿਬ ਪਿੰਡ ਮੋਲਾ ਵਾਹਦਪੁਰ ਵਿਖੇ ਹੋਵੇਗੀ।ਇਹ ਜਾਣਕਾਰੀ ਉਹਨਾਂ ਦੇ ਸਗੇ ਸਬੰਧੀ ਰਣਜੀਤ ਸਿੰਘ ਖੱਖ ਵੱਲੋਂ ਦਿੱਤੀ ਗਈ।