ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਦੀ ਭਾਰਤ ਬ੍ਰਾਚ 4 ਅਕਤੂਬਰ ਨੂੰ ਹੋਵੇਗੀ ਲਾਂਚ,, ਭਾਈ ਰਾਮ ਸਿੰਘ ਮੈਂਗੜਾ

ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਜੀ ਨੇ ਪ੍ਰੈਸ ਨਾਲ ਗੱਲ ਬਾਤ ਕਰਦੀਆਂ ਦੱਸੀਆਂ ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਦੀ ਭਾਰਤ ਬ੍ਰਾਚ 4 ਅਕਤੂਬਰ 2023 ਦਿਨ ਬੁੱਧਵਾਰ ਨੂੰ ਸਮਾਂ ਠੀਕ ਇੱਕ ਵਜੇ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਲੌਚ ਹੋ ਰਹੀ ਹੈ

ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਜੀ ਨੇ ਪ੍ਰੈਸ ਨਾਲ ਗੱਲ ਬਾਤ ਕਰਦੀਆਂ ਦੱਸੀਆਂ ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਦੀ ਭਾਰਤ ਬ੍ਰਾਚ 4 ਅਕਤੂਬਰ 

2023 ਦਿਨ ਬੁੱਧਵਾਰ ਨੂੰ ਸਮਾਂ ਠੀਕ ਇੱਕ ਵਜੇ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਲੌਚ ਹੋ ਰਹੀ ਹੈ ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਦੇ ਮੁੱਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਜੀ ਨੇ ਪੰਜਾਬ ਭਾਰਤ ਦੇ 

ਸਾਰੇ ਸੇਵਾਦਾਰਾਂ ਨੂੰ ਅਤੇ ਇਨਸਾਨੀਅਤ ਦੇ ਸੇਵਾਦਾਰਾਂ ਸਮਾਜ ਸੇਵੀ ਸੰਸਥਾਵਾਂ ਨੂੰ ਸਮਾਜ ਸੇਵੀਆਂ ਨੂੰ ਬੇਗਮਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਦੇ ਤੇ ਪੰਜਾਬ ਦੇ ਸਾਰੇ ਸਹਿਯੋਗੀਆਂ ਸਪੋਟਰਾ ਨੂੰ ਏਸ ਖੁਸੀ ਭਰੈ 

ਦਿਨ ਲਈ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਹੈ