
ਹਰਿਆਣਾ ਵਿੱਚ ਪ੍ਰੋਕਜੈਕਟ ਜਮੀਨ ਦੇ ਏਕੀਕਰਨ ਲਈ ਐਸਡੀਓ ਹੋਣਗੇ ਸਮਰਥ ਅਧਿਕਾਰੀ
ਚੰਡੀਗੜ੍ਹ, 24 ਸਤੰਬਰ - ਹਰਿਆਣਾ ਸਰਕਾਰ ਨੇ ਪ੍ਰੋਕਜੈਕਟ ਜਮੀਨ ਦੇ ਏਕੀਕਰਨ ਐਕਟ, 2017 ਦੀ ਧਾਰਾ 4(1) ਤਹਿਤ ਸੂਬੇਭਰ ਦੇ ਸਾਰੇ ਉਪ-ਮੰਡਲ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਪ੍ਰੋਕਜੈਕਟ ਜਮੀਨ ਦੇ ਏਕੀਕਰਨ ਦੇ ਪ੍ਰਯੋਜਨ ਲਈ ਉਨ੍ਹਾਂ ਦੇ ਆਪਣੇ ਅਧਿਕਾਰ ਖੇਤਰ ਵਿੱਚ ਸਮਰਥ ਅਧਿਕਾਰੀ ਨਿਯੁਕਤ ਕੀਤਾ ਹੈ। ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
ਚੰਡੀਗੜ੍ਹ, 24 ਸਤੰਬਰ - ਹਰਿਆਣਾ ਸਰਕਾਰ ਨੇ ਪ੍ਰੋਕਜੈਕਟ ਜਮੀਨ ਦੇ ਏਕੀਕਰਨ ਐਕਟ, 2017 ਦੀ ਧਾਰਾ 4(1) ਤਹਿਤ ਸੂਬੇਭਰ ਦੇ ਸਾਰੇ ਉਪ-ਮੰਡਲ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਪ੍ਰੋਕਜੈਕਟ ਜਮੀਨ ਦੇ ਏਕੀਕਰਨ ਦੇ ਪ੍ਰਯੋਜਨ ਲਈ ਉਨ੍ਹਾਂ ਦੇ ਆਪਣੇ ਅਧਿਕਾਰ ਖੇਤਰ ਵਿੱਚ ਸਮਰਥ ਅਧਿਕਾਰੀ ਨਿਯੁਕਤ ਕੀਤਾ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
ਇਹ ਸਮਰਥ ਅਧਿਕਾਰੀ ਹੁਣ ਐਕਟ ਤਹਿਤ ਨਿਰਧਾਰਿਤ ਸ਼ਕਤੀਆਂ ਦਾ ਪ੍ਰਯੋਗ ਕਰਣਗੇ, ਨਿਰਧਾਰਿਤ ਕੰਮਾਂ ਨੂੰ ਪੂਰਾ ਕਰਣਗੇ ਅਤੇ ਵਿਭਾਗ ਵੱਲੋਂ ਸਮੇ ਸਮੇ 'ਤੇ ਜਾਰੀ ਕੀਤੇ ਗਏ ਨਿਯਮਾਂ, ਆਦੇਸ਼ਾਂ ਅਤੇ ਨਿਰਦੇਸ਼ਾਂ ਅਨੁਸਾਰ ਆਪਣੀ ਡਿਯੂਟੀ ਕਰਣਗੇ।
