
ਸਪੋਇਲਰ ਅਲਰਟ: ਕੀ ਤਾਂਤਰਿਕ, ਦ੍ਰਿਸ਼ਟੀ ਦੀ ਸ਼ਕਤੀ ਨੂੰ ਰੋਕਣ ਵਿੱਚ ਕਾਮਯਾਬ ਹੋ ਜਾਵੇਗਾ ਜਾਂ ਨਹੀਂ?
ਚੰਡੀਗੜ੍ਹ, 30 ਸਤੰਬਰ 2023: ਪਿਛਲੇ ਐਪੀਸੋਡ ਦੌਰਾਨ ਅਸੀਂ ਦੇਖਿਆ ਕਿ ਨਯਨ ਤੇ ਸਹਿਦੇਵ ਦੀ ਸ਼ਰਤ ਮੁਤਾਬਕ ਉਹ, ਨੀਲਮ ਨੂੰ ਆਪਣੀ ਬੇਟੀ ਅਨਿਕਾ ਦੀ ਦੇਖਭਾਲ ਕਰਨ ਦੇ 3 ਮੌਕੇ ਦਿੰਦੀ ਹੈ ਜਿਸ ਦੇ ਦੋ ਮੌਕੇ ਉਹ ਖੋਹ ਚੁੱਕੀ ਹੈ। ਨੀਲਮ ਦੇ ਫੋਟੋਸ਼ੂਟ ਦੇ ਕਾਰਨ, ਅਨੀਕਾ ਕਠੋਰ ਰੌਸ਼ਨੀ ਮਹਿਸੂਸ ਕਰਦੀ ਹੈ ਅਤੇ ਰੋਂਦੀ ਹੈ।
ਪਿਛਲੇ ਐਪੀਸੋਡ ਦੌਰਾਨ ਅਸੀਂ ਦੇਖਿਆ ਕਿ ਨਯਨ ਤੇ ਸਹਿਦੇਵ ਦੀ ਸ਼ਰਤ ਮੁਤਾਬਕ ਉਹ, ਨੀਲਮ ਨੂੰ ਆਪਣੀ ਬੇਟੀ ਅਨਿਕਾ ਦੀ ਦੇਖਭਾਲ ਕਰਨ ਦੇ 3 ਮੌਕੇ ਦਿੰਦੀ ਹੈ ਜਿਸ ਦੇ ਦੋ ਮੌਕੇ ਉਹ ਖੋਹ ਚੁੱਕੀ ਹੈ। ਨੀਲਮ ਦੇ ਫੋਟੋਸ਼ੂਟ ਦੇ ਕਾਰਨ, ਅਨੀਕਾ
ਕਠੋਰ ਰੌਸ਼ਨੀ ਮਹਿਸੂਸ ਕਰਦੀ ਹੈ ਅਤੇ ਰੋਂਦੀ ਹੈ।
ਸ਼ੋਅ "ਨਯਨ-ਜੋ ਵੇਖੇ ਅਣਵੇਖਾ" ਦੀ ਕਹਾਣੀ ਵਿੱਚ ਰੀਟਾ ਨਵੇਂ ਪਲੈਨ ਦੇ ਨਾਲ ਦ੍ਰਿਸ਼ਟੀ ਨੂੰ ਨੁਕਸਾਨ ਪਹੁੰਚਾਉਣ ਦਾ ਫੈਸਲਾ ਕਰਦੀ ਹੈ ਜਿਸ ਵਿੱਚ ਤਾਂਤਰਿਕ ਤੇ ਪੋਂਪੀ ਦੋਨੋਂ ਸਾਥ ਦੇ ਰਹੇ ਹਨ। ਤਾਂਤਰਿਕ ਦ੍ਰਿਸ਼ਟੀ ਦੀ ਸ਼ਕਤੀ ਰੋਕਣ ਦੇ ਲਈ ਨਵੀਂ ਚਾਲ ਚੱਲਦਾ ਹੈ ਤਾਂ ਕਿ ਰੀਟਾ
ਉਸ ਨੂੰ ਹਮੇਸ਼ਾਂ-ਹਮੇਸ਼ਾ ਦੇ ਲਈ ਮਾਰ ਸਕੇ।
ਕੀ ਰੀਟਾ ਆਪਣੇ ਪਲੈਨ 'ਚ ਕਾਮਯਾਬ ਹੋ ਜਾਵੇਗੀ ਜਾਂ ਨਹੀਂ? ਕੀ ਨਯਨ, ਰੀਟਾ ਦੇ ਪਲੈਨ ਨੂੰ ਜਾਣ ਪਾਵੇਗੀ ਜਾਂ ਨਹੀਂ? "ਨਯਨ-ਜੋ ਵੇਖੇ ਅਣਵੇਖਾ" ਦਾ ਅੱਜ ਦਾ ਰੋਮਾਂਚਕ ਐਪੀਸੋਡ ਰਾਤ 8:30 ਵਜੇ ਸਿਰਫ਼ ਜ਼ੀ ਪੰਜਾਬੀ 'ਤੇ ਦੇਖੋ।
