ਪੀ. ਸੀ ਮੀਣਾ ਨੂੰ ਆਮ ਪ੍ਰਸਾਸ਼ਨ ਵਿਭਾਗ ਦਾ ਵੱਧ ਕਾਰਜਭਾਰ

ਚੰਡੀਗੜ੍ਹ, 15 ਸਤੰਬਰ - ਹਰਿਆਣਾ ਸਰਕਾਰ ਨੇ ਮਾਨਵ ਸੰਸਾਧਨ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਪੀ. ਸੀ. ਮੀਣਾ ਨੂੰ ਆਮ ਪ੍ਰਸਾਸ਼ਨ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਦਾ ਵੱਧ ਕਾਰਜਭਾਰ ਸੌਂਪਿਆ ਹੈ।