37ਵੀਂ ਜੇ.ਸੀ.ਟੀ. ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦਾ ਮੁਕਾਬਲਾ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਤੇ ਦੋਆਬਾ ਸਪੋਰਟਿੰਗ ਕਲੱਬ ਆਦਮਪੁਰ ਵਿਚਕਾਰ ਬਰਾਬਰ ਰਿਹਾ

37ਵੀਂ ਜੇ.ਸੀ.ਟੀ. ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦਾ ਮੁਕਾਬਲਾ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਸਟੇਡੀਅਮ ’ਚ ਕਰਵਾਇਆ ਗਿਆ। ਫੁੱਟਬਾਲ ਟੂਰਨਾਮੈਂਟ ਕਮੇਟੀ ਦੇ ਪ੍ਰਬੰਧਾਂ ਅਧੀਨ ਕਰਵਾਏ ਗਏ ਮੁਕਾਬਲਾ ਕਾਬਲਾ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਤੇ ਦੋਆਬਾ ਸਪੋਰਟਿੰਗ ਕਲੱਬ ਆਦਮਪੁਰ ਵਿਚਕਾਰ ਬੇਹੱਦ ਫਸਵਾਂ ’ਤੇ 1-1 ਗੋਲ ਦੀ ਬਰਾਬਰੀ ’ਤੇ ਰਿਹਾ। ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ, ਸ਼ਲਿੰਦਰ ਸਿੰਘ ਰਾਣਾ, ਪ੍ਰਮੋਦ ਦੁੱਗਰੀ, ਹਰਵਿੰਦਰ ਹਰਮਨ ਤੇ ਹੋਰਨਾਂ ਨੇ ਖਿਡਾਰੀਆਂ ਨੇ ਆਸ਼ੀਰਵਾਦ ਦਿੰਦਿਆ ਮੈਚ ਸ਼ੁਰੂ ਕਰਵਾਇਆ। ਇਸ ਮੌਕੇ ਫੁੱਟਬਾਲ ਕੋਚ ਹਰਦੀਪ ਸਿੰਘ ਗਿੱਲ, ਤਰਲੋਚਨ ਸਿੰਘ ਗੋਲੀਆਂ, ਕੇਵਲ ਸਿੰਘ ਗੋਲੀਆਂ ਤੇ ਹੋਰ ਮੈਂਬਰ ਹਾਜ਼ਰ ਹੋਏ।

ਗੜ੍ਹਸ਼ੰਕਰ : 37ਵੀਂ ਜੇ.ਸੀ.ਟੀ. ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦਾ ਮੁਕਾਬਲਾ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁੱਟਬਾਲ ਸਟੇਡੀਅਮ ’ਚ ਕਰਵਾਇਆ ਗਿਆ। ਫੁੱਟਬਾਲ ਟੂਰਨਾਮੈਂਟ ਕਮੇਟੀ ਦੇ ਪ੍ਰਬੰਧਾਂ ਅਧੀਨ ਕਰਵਾਏ ਗਏ ਮੁਕਾਬਲਾ ਕਾਬਲਾ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਤੇ ਦੋਆਬਾ ਸਪੋਰਟਿੰਗ ਕਲੱਬ ਆਦਮਪੁਰ ਵਿਚਕਾਰ ਬੇਹੱਦ ਫਸਵਾਂ ’ਤੇ 1-1 ਗੋਲ ਦੀ ਬਰਾਬਰੀ ’ਤੇ ਰਿਹਾ। ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ, ਸ਼ਲਿੰਦਰ ਸਿੰਘ ਰਾਣਾ, ਪ੍ਰਮੋਦ ਦੁੱਗਰੀ, ਹਰਵਿੰਦਰ ਹਰਮਨ ਤੇ ਹੋਰਨਾਂ ਨੇ ਖਿਡਾਰੀਆਂ ਨੇ ਆਸ਼ੀਰਵਾਦ ਦਿੰਦਿਆ ਮੈਚ ਸ਼ੁਰੂ ਕਰਵਾਇਆ। ਇਸ ਮੌਕੇ ਫੁੱਟਬਾਲ ਕੋਚ ਹਰਦੀਪ ਸਿੰਘ ਗਿੱਲ, ਤਰਲੋਚਨ ਸਿੰਘ ਗੋਲੀਆਂ, ਕੇਵਲ ਸਿੰਘ ਗੋਲੀਆਂ ਤੇ ਹੋਰ ਮੈਂਬਰ ਹਾਜ਼ਰ ਹੋਏ।