9 ਜੁਲਾਈ ਦੀ ਦੇਸ਼ ਪੱਧਰ ਦੀ ਹੋ ਰਹੀ ਹੜਤਾਲ ਦੇ ਸਬੰਧ ਵਿੱਚ ਬਸੀ ਦੌਲਤਖਾਹ ਵਿੱਖੇ ਮਾਰੇਗਾ ਮਜ਼ਦੂਰਾ ਦੀ ਮੀਟਿੰਗ ਹੋਈ
ਗੜ੍ਹਸ਼ੰਕਰ- ਅੱਜ ਪਿੰਡ ਬਸੀ ਦੋਲਤ ਖਾਂ ਵਿਖੇ ਮਨਰੇਗਾ ਮਜ਼ਦੂਰਾ ਦੀ ਭਰਵੀ ਮੀਟਿੰਗ ਹੋਈ ਇਸ ਮੀਟਿੰਗ ਨੂੰ ਸੀਟੂ ਦੇ ਪੰਜਾਬ ਦੇ ਵਾਇਸ ਪ੍ਧਾਨ ਮਹਿੰਦਰ ਕੁਮਾਰ ਬੱਡੋਆਣ ਧਨਪਤ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਪੰਜਾਬ ਸਰਕਾਰ ਦੀਆ ਮਜ਼ਦੂਰ ਕਿਸਾਨ ਵਿਰੋਧੀ ਨੀਤੀਆ ਵਿਰੁਧ 9 ਜੁਲਾਈ ਨੂੰ ਦੇਸ਼ ਪੱਧਰ ਦੀ ਹੋ ਰਹੀ ਹੜਤਾਲ ਵਿੱਚ ਸ਼ਾਮਲ ਹੋ ਕੇ ਜਬਰਦਸਤ ਵਿਰੋਧ ਕੀਤਾ ਜਾਵੇ।

ਚੱਕਾ ਜਾਮ ਕੀਤਾ ਜਾਵੇ, ਮੋਦੀ ਸਰਕਾਰ ਨੇ 12 ਘੰਟੇ ਡਿਊਟੀ ਕਰਨ ਦਾ ਕਾਨੂੰਨ ਪਾਸ ਕਰ ਦਿੱਤਾ ਹੁਣ ਮੋਦੀ ਸਰਕਾਰ 4 ਲੇਬਰ ਕੋਡ ਲਾਗੂ ਕਰਨ ਜਾ ਰਹੀ ਹੈ। ਜਿਸ ਯੂਨੀਅਨ ਬਣਾਉਣ ਦਾ ਅਧਿਕਾਰ ਧਰਨਾ ਰੈਲੀ ਤੇ ਪਬੰਦੀ ਲੱਗ ਜਾਵੇਗੀ। ਮਨਰੇਗਾ ਮਜ਼ਦੂਰਾ ਦੇ ਬਜਟ ਵਿੱਚ 10 ਹਜ਼ਾਰ ਕਰੋੜ ਦਾ ਕੱਟ ਮਾਰ ਕੇ ਮਜ਼ਦੂਰਾ ਦੇ ਰੁਜ਼ਗਾਰ ਤੇ ਹਮਲਾ ਕੀਤਾ ਹੈ।
ਆਗੂਆ ਨੇ ਕਿਹਾ 700 ਰੁਪਏ ਦਿਹਾੜੀ 26000 ਰੁਪਏ ਉਜਰਤ ਸਾਰਾ ਸਾਲ ਕੰਮ ਲੈਣ ਲਈ 9 ਜੁਲਾਈ ਦੀ ਹੜਤਾਲ ਚੱਕਾ ਜਾਮ ਕਰਨ ਲਈ ਹੁਸ਼ਿਆਰਪੁਰ ਗਰੀਨ ਪਾਰਕ ਵਿਖੇ ਵਹੀਰਾ ਘੱਤ ਕੇ ਪੁਜੋ। ਇਸ ਮੋਕੇ ਪਰਮਜੀਤ ਕੋਰ ਸਰਪੰਚ ਮਨਜੀਤ ਕੋਰ ਸਿਮਰਨ ਕੁਲਵਿੰਦਰ ਕੋਰ ਕੁਲਵਿੰਦਰ ਕੋਰ ਮਨਪਰੀਤ ਕੋਰ ਰਾਜਪਾਲ ਸ਼ਾਮਪਾਲ ਬਬਲੀ ਅਵਤਾਰ ਨੇ ਵੀ ਸਬੋਧਨ ਕੀਤਾ।