ਵਾਰਡ 49 'ਚ ਸੜਕ ਅਤੇ ਗਲੀਆਂ ਦੇ ਵਿਕਾਸ ਕਾਰਜ ਦੀ ਸ਼ੁਰੂਆਤ

ਪਟਿਆਲਾ, 21 ਜੂਨ- ਅਜ ਮਿਤੀ 21-06-2025 ਨੂੰ MLA ਸਰਦਾਰ ਅਜੀਤਪਾਲ ਸਿੰਘ ਕੋਹਲੀ ਜੀ ਅਤੇ ਮੇਅਰ ਕੁੰਦਨ ਗੋਗੀਆ ਜੀ ਦੀ ਅਗਵਾਈ ਵਿੱਚ ਅਤੇ ਐਮਸੀ ਨੇਹਾ ਸਿੱਧੂ ਵਾਰਡ ਨੂੰ 49 ਆਪਣੇ ਵਾਰਡ ਜੋ ਕੇ ਬਰਾਦਰੀ ਅਸਤਬਲ ਤੋ ਸੜਕ ਅਤੇ ਗਾਲੀਆ ਦੀ ਸੜਕਾ ਦਾ ਕੰਮ ਸ਼ੁਰੂ ਕਰਵਾਇਆ ਅਤੇ ਐਮਸੀ ਨੇਹਾ ਸਿੱਧੂ ਨੇ ਕਿਹਾ ਕਿ ਸਾਡੇ MLA ਅਜੀਤਪਾਲ ਜੀ ਨੇ ਸਾਨੂ ਵਿਸ਼ਵਾਸ਼ ਦਿਲਵਾਇਆ ਹੈ ਕਿ ਪਟਿਆਲਾ ਦੇ ਵਿਕਾਸ ਲਈ ਸਰਕਾਰ ਕੋਲ ਕੋਈ ਪੈਸੇ ਦੀ ਕਮੀ ਨਹੀਂ ਹੈ ਪਟਿਆਲਾ ਨੂੰ ਖੂਬਸੂਰਤ ਬਣਾਉਣ ਲਾਈਂ ਕੋਈ ਕਸਰ ਨਹੀਂ ਛੱਡੀ ਜਾਵੇਗੀ

ਇਸ ਮੌਕੇ -ਬਰਾਦਰੀ ਅਸਤਬਲ ਪ੍ਰਧਾਨ ਵਿਜੈ ਚੌਹਾਨ , ਪ੍ਰਧਾਨ ,ਬੰਟੀ ਗੋਡਿਆਲ, ਸੰਦੀਪ ਕੁਮਾਰ, ਸ਼ੈਲੀ ਗੋਡਿਆਲ, ਜਗਤ ਰਾਮ, ਵਿਨੋਦ ਕੁਮਾਰ, ਚਰਨਦੀਪ ਨੋਨੂੰ, ਕਮਲ ਸੋਹਤਾ, ਸੋਨੂੰ, ਰਜਤ, ਲੱਕੀ, ਮਹਿੰਦਰ ਪਾਲ ਹਾਜ਼ਰ ਸਨ।