ਚੱਬੇਵਾਲ ਵਿੱਚ ਟੈਕਸੀ ਯੂਨੀਅਨ ਵਲੋ ਇਕ ਸੈਡ ਪਾਈ ਗਈ
ਚੱਬੇਵਾਲ- ਸੈਡ ਦੀ ਖੁਸ਼ੀ ਵਿੱਚ ਟੈਕਸੀ ਯੂਨੀਅਨ ਵਲੋ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਟੈਕਸੀ ਯੂਨੀਅਨ ਦੇ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਚੱਬੇਵਾਲ ਦੇ ਵਿੱਚ ਟੈਕਸੀ ਯੂਨੀਅਨ ਦੇ ਮੈਂਬਰਾਂ ਦੇ ਲਈ ਕੋਈ ਬੈਠਣ ਦੇ ਲਈ ਜਗ੍ਹਾ ਨਾ ਹੋਣ ਕਾਰਨ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਜਿਸ ਤੇ ਉਹਨਾਂ ਨੇ ਇਹ ਉਪਰਾਲਾ ਕੀਤਾ ਤੇ ਇੱਕ ਸ਼ੈਡ ਦਾ ਆਯੋਜਨ ਕੀਤਾ ਗਿਆ ਸ਼ੈਡ ਪਾਉਣ ਦੀ ਖੁਸ਼ੀ ਵਿੱਚ ਸਮੂਹ ਟੈਕਸੀ ਯੂਨੀਅਨ ਵੱਲੋਂ ਸੁਖਮਨੀ ਸਾਹਿਬ ਦਾ ਭੋਗ ਪਾਇਆ 'ਤੇ ਉਪਰੰਤ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਟੈਕਸੀ ਯੂਨੀਅਨ ਦੇ ਹੋਰ ਮੈਂਬਰ ਵੀ ਮੌਜੂਦ ਸਨ।
ਕੁਲਵੰਤ ਸਿੰਘ ਲਹਿਲੀ, ਪਰਗਟ ਸਿੰਘ ਲਹਿਲੀ, ਭੁਪਿੰਦਰ ਸਿੰਘ ਪੱਟੀ, ਭੁਪਿੰਦਰ ਸਿੰਘ ਬਜਰੌਰ, ਜਗਦੀਪ ਸਿੰਘ ਗੋਲਡੀ, ਕੁਲਦੀਪ ਸਿੰਘ ਫੋਜੀ, ਪ੍ਰੀਤਮ ਸਿੰਘ ਤੋਤਾ, ਸਰਬਜੀਤ ਸਿੰਘ, ਕੁਲਦੀਪ ਸਿੰਘ,ਦੀਪਕ ਕੁਮਾਰ, ਗੁਰਪ੍ਰੀਤ ਪਲਾਹਾ, ਗੋਰਾ ਲਹਿਲੀ, ਸ਼ੇਰਾ ਚੱਬੇਵਾਲ, ਅੰਮ੍ਰਿਤ ਪਾਲ ,ਬੱਬੀ ਬਜਰੌਰ, ਮਨਜੀਤ ਚੱਬੇਵਾਲ, ਪੱਪੂ ਹੰਦੋਵਾਲ, ਜੋਨੀ ਚੱਬੇਵਾਲ, ਸੰਜੁ ਸਾਰੰਗਵਾਲ, ਸਰਨਜੀਤ ਜੈਨ, ਸੁਖਬਿੰਦਰ ਸਿੰਘ ਚੱਬੇਵਾਲ, ਹੈਪੀ ਜੈਨ, ਸੇਮ, ਬਲਵਿੰਦਰ ਸਿੰਘ ਤੋਤੀ, ਤਰਸੇਮ ਸਿੰਘ, ਦਿਲਬਾਗ ਸਿੰਘ ਚੱਬੇਵਾਲ ਪੰਚ, ਪਰਮਿੰਦਰ ਸਿੰਘ ਚੱਬੇਵਾਲ ਪੰਚ, ਤੀਰਥ ਚੱਬੇਵਾਲ ਤੇ ਹੋਰ ਵੀ ਸਾਥੀ ਹਾਜ਼ਰ ਸਨ।