ਗੜ੍ਹਸ਼ੰਕਰ ਵਿਖੇ ਸਵਤੰਤਰਤਾ ਦਿਵਸ ਮੋਕੇ ਝੰਡਾ ਲਹਿਰਾਉਣ ਦੀ ਰਸਮ ਐਸ ਡੀ ਐਮ ਗੜ੍ਹਸ਼ੰਕਰ ਨੇ ਨਿਭਾਈ

ਗੜ੍ਹਸ਼ੰਕਰ- ਗੜ੍ਹਸ਼ੰਕਰ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਸੰਜੀਵ ਕੁਮਾਰ ਗੌੜ ਐਸ ਡੀ ਐਮ ਗੜ੍ਹਸ਼ੰਕਰ ਨੇ ਨਿਭਾਈ। ਇਸ ਮੋਕੇ ਤੇ ਅਜਾਦੀ ਘੁਲਾਟੀਏ ਦੇ ਵਾਰਸਾ ਨੂੰ ਸਨਮਾਨਿਤ ਕੀਤਾ ਗਿਆ। ਸਕੂਲੀ ਵਿਦਿਆਰਥੀਆ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।

ਇਸ ਮੌਕੇ ਤੇ ਜਸਪ੍ਰੀਤ ਸਿੰਘ ਡੀ ਐੱਸ ਪੀ, ਚਰਨਜੀਤ ਸਿੰਘ ਚੰਨੀ ਓ ਐਸ ਡੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ, ਮਨਜਿੰਦਰ ਕੌਰ ਬੀ ਡੀ ਪੀ ਓ ਗੜ੍ਹਸ਼ੰਕਰ, ਗਗਨਦੀਪ ਸਿੰਘ ਐਸ ਐਚ ੳ ਗੜ੍ਹਸ਼ੰਕਰ, ਸੀਮਾ ਰਾਣੀ ਪਿ੍ਰੰਸੀਪਲ ਅਤੇ ਹੋਰ ਹਾਜਰ ਸਨ।