ਪੁਨੀਤ ਸਿੰਘ ਕੱਥਕ ਡਾਂਸਰ
ਗੜ੍ਹਸ਼ੰਕਰ- ਬੀਤੇ 24ਮਈ ਨੂੰ ਪੁਨੀਤ ਸਿੰਘ ਨੇ ਬੰਦਿਸ਼ ਨੈੱਟਵਰਕ ਦੀ ਅਗਵਾਈ ਵਿੱਚ ਇੱਕ ਘੰਟੇ ਲਈ ਕੱਥਕ ਪੇਸ਼ ਕਰ ਕੇ ਦਰਸ਼ਕਾਂ ਨੂੰ ਕੀਲਿਆ। ਤਬਲਾ ਵਾਦਕ ਹਿਰਦੈ ਬੁੱਧਾਦੇਵ ਤੇ ਸਾਰੰਗੀ ਵਾਦਕ ਗੁਰਜੀਤ ਸੀਕਰੀ ਨੇ ਸਾਥ ਦਿੱਤਾ।ਇਸ ਮੌਕੇ ਤੇ ਨੀਨਾ ਬੁੱਧਾ ਦੇਵ,ਸਪਾਈਸ ਰੇਡੀਓ, ਆਦਿ ਹਾਜਰ ਸਨ।

ਪੁਨੀਤ ਸਿੰਘ ਇਸ ਤੋਂ ਪਹਿਲਾ ਵੈਨਕੂਵਰ ਵਿਚ ਕਈ ਵਾਰ ਪਰਫ਼ੋਰਮ ਕਰ ਚੁੱਕਾ ਹੈਪ੍ਰਫੋਰਮੈਂਸ ਲਈ ਪੁਨੀਤ ਸਿੰਘ ਆਪਣੇ ਗੁਰੂ ਵਿਦੁੱਸ਼ੀ ਮਹੂਆ ਸ਼ੰਕਰ, ਨੀਨਾਬੁੱਧਦੇਵ ਤੇ ਆਪਣੇ ਮਾਤਾ ਪਿਤਾ ਦਾ ਧੰਨਵਾਦ ਕਰਦਾ ਹੋਇਆ ਕਹਿੰਦਾ ਹੈ ਇਨ੍ਹਾਂ ਦੀ ਬਦੌਲਤ ਹੀ ਕੈਨੇਡਾ ਦੀ ਧਰਤੀ ਤੇ ਪਰਫ਼ੋਰਮ ਕਰਨ ਦਾ ਮੌਕਾ ਮਿਲਿਆ ਹੈ।