ਆਸਾ ਵਰਕਰਾ (ਸੀਟੂ) ਵੱਲੋ ਆਪਣੀਆਂ ਮੰਗਾ ਸੰਬੰਧੀ ਪੱਤਰ ਐਸ ਐਮ ਓ ਨੂੰ ਦਿੱਤਾ ਗਿਆ
ਗੜ੍ਹਸ਼ੰਕਰ- ਅੱਜ ਮਿਤੀ 27/5/25ਆਸਾ ਵਰਕਰਾ ਸੀਟੂ ਦਾ ਵਫਦ ਪ੍ਰਧਾਨ ਜੋਗਿੰਦਰ ਕੌਰ ਤੇ ਲੀਡਰ ਭੈਣਾ ਵੱਲੋ ਦੋ ਪੱਤਰ ਬੀ ਈ ਰੋਹਿਤ ਸਰਮਾ ਰਾਹੀ ਐਸ ਐਮ ਨੂੰ ਦਿੱੱਤੇ ਗਏ ਜਿਸ ਵਿੱਚ ਲੰਬੇ ਸਮੇ ਤੋ ਆਸਾ ਵਰਕਰਾ ਦੇ ਰੁਕੇ ਹੋਏ ਕੰਮ ਦੇ ਪੈਸੇ ਜਿਸ ਵਿਚ 100ਦਿਨਾ ਟੀ ਬੀ ਦੀ ਰੋਕਥਾਮ ਲਈ ਸਰਵੇ 21/12/24 ਤੋ ਡੋਰ ਟੂ ਡੋਰ ਕੀਤਾ ਗਿਆ ਪ੍ਰੰਤੂ ਮਈ ਮਹੀਨਾ ਖਤਮ ਹੋ ਰਿਹਾ ਹੈ ਕੋਈ ਪੈਸਾ ਨਹੀ ਮਿਲਿਆ|

ਬਾਰ ਬਾਰ ਅਸੀ ਟੀ ਬੀ ਅਧਿਕਾਰੀਆ ਨੂੰ ਕਹਿ ਕੇ ਥੱਕ ਗਏ ਕੋਈ ਸੁਣਵਾਈ ਨਹੀ ਹੋਈ ਇਸ ਤੋ ਇਲਾਵਾ ਫਿਕਸ ਮਾਣਭੱਤਾ, ਬਹਾਲ ਹੋਈਆ ਆਸਾ ਵਰਕਰਾ ਤੇ ਫੈਸਿਲੀਟੇਟਰਾ ਦਾ ਬਕਾਇਆ, ਸੀ ਐਚ ੳ ਵਾਲੇ ਨਵੰਬਰ ਤੋ ਪੈਡਿੰਗਤੇ ਜੋ ਟੀਬੀ ਮਰੀਜਾ ਨੂੰ ਦਵਾਈ ਖਵਾਈ ਗਈਤੇ ਕੇਸ ਕਲੀਅਰ ਹੋਣ ਤੋ ਬਾਅਦ ਤਿੰਨ ਤਿੰਨ ਸਾਲ ਦੇ ਪੈਸੇ ਰੁਕੇ ਹੋਏ ਹਨ ਜਥੇਬੰਦੀ ਵੱਲੋ ਇਕ ਹਫਤੇ ਦਾ ਸਮਾ ਦਿੱਤਾ ਗਿ|
ਜੇਕਰ ਹਫਤੇ ਦੇ ਅੰਦਰ ਪੈਸੇ ਨਹੀ ਪਾਏ ਗਏ ਤਾ ਜਥੇਬੰਦੀ ਵੱਲੋ ਡਟ ਕੇ ਸੰਘਰਸ਼ ਕੀਤਾ ਜਾਵੇਗਾ ਇਸ ਮੌਕੇ ਬਲਵਿੰਦਰ ਕੌਰ, ਹਰਿੰਦਰ ਕੌਰ ਰੇਖਾ ਰਾਣੀ ਨੇ ਆਪਣੇ ਵਿਚਾਰ ਸਾਝੇ ਕੀਤੇ ਰੋਹਿਤ ਸਰਮਾ ਵੱਲੋ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ ਗਿਆl