ਵੇਦ ਸਿੱਖਿਆ ਮੰਦਿਰ ਗੁਰੂਕੁਲ ਦੇ ਬੱਚਿਆਂ ਲਈ ਸਾਮਾਨ ਦਿੱਤਾ

ਐਸ ਏ ਐਸ ਨਗਰ, 21 ਮਈ- ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਵੱਲੋਂ ਨਿਊ ਕ੍ਰਿਕੇਟ ਸਟੇਡੀਅਮ ਪਿੰਡ ਤੀੜਾ, ਨਿਊ ਚੰਡੀਗੜ੍ਹ ਵਿੱਚ ਵੇਦ ਸਿੱਖਿਆ ਮੰਦਿਰ ਗੁਰੂਕੁਲ ਦਾ ਸੰਚਾਲਨ ਕਰਨ ਵਾਲੇ ਸਵਾਮੀ ਡਾਕਟਰ ਬ੍ਰਹਮਾ ਸਵਰੂਪ ਮਹਾਰਾਜ ਠਾਕੁਰਦਵਾਰਾ ਮੰਦਿਰ ਦੇ ਗੁਰੂਕੁਲ ਦੇ ਬੱਚਿਆਂ ਲਈ ਧਾਰਮਿਕ ਕਿਤਾਬਾਂ, ਪੈਨ, ਪੈਂਸਿਲ, ਰਬੜ, ਕਾਪੀ, ਨਹਾਉਣ ਦਾ ਸਾਬਣ, ਕੱਪੜੇ ਧੋਣ ਦਾ ਸਾਬਣ, ਟੂਥਬਰਸ਼, ਸਰਫ, ਚੀਨੀ, ਚਾਵਲ, ਆਟਾ, ਵੇਸਣ, ਲੂਣ, ਚਾਹਪੱਤੀ, ਰੂਹ ਅਫਜ਼ਾ, ਦਾਲਾਂ ਅਤੇ 3 ਬੋਰੀ ਕਣਕ ਦੇ ਪੈਸਿਆਂ ਦੀ ਸੇਵਾ ਕਰਦੇ ਵਾਤਾਵਰਣ ਸੁਰੱਖਿਆ ਲਈ ਅੰਵਲੇ ਦਾ ਪੌਦਾ ਦਿੱਤੀ ਸਵਾਮੀ ਜੀ ਅਤੇ ਸਵਾਮੀ ਵਾਗੀਸ਼ ਸਵਰੂਪ ਜੀ ਮਹਾਰਾਜ ਨੂੰ ਭੇਂਟ ਕੀਤਾ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਭਾਰਤੀ ਗੁਰੂਕੁਲ ਸਿੱਖਿਆ ਪ੍ਰਣਾਲੀ ਦੇ ਅਨੁਸਾਰ ਵੇਦ ਵਿਆਕਰਣ, ਸੰਸਕ੍ਰਿਤ, ਕਰਮਕਾਂਡ, ਹਿੰਦੀ, ਅੰਗਰੇਜ਼ੀ, ਕੰਪਿਊਟਰ ਵਿਗਿਆਨ ਦੀ ਪੜ੍ਹਾਈ ਮੁਫਤ ਹੈ ਅਤੇ ਬੱਚੇ ਦੇ ਰਹਿਣ, ਖਾਣ-ਪੀਣ ਦਾ ਸਾਰਾ ਪ੍ਰਬੰਧ ਗੁਰੂਕੁਲ ਦਾ ਹੈ। ਇਸ ਮੌਕੇ ਸਮਿਤੀ ਵੱਲੋਂ ਅਨੀਤਾ ਜੋਸ਼ੀ, ਸਰੋਜ ਬੱਬਰ, ਮੀਨੂ ਸ਼ਰਮਾ, ਨੀਨਾ ਗਰਗ, ਬੀਨਾ ਧੀਮਾਨ, ਸ਼ਿਸ਼ਪਾਲ ਗਰਗ, ਕੇਸ਼ਵਾਨੰਦ ਹਾਂਸ ਸਨ।