ਰਾਸ਼ਟਰੀ ਗੌਰਵ ਪੁਰਸਕਾਰ ਅਤੇ ਸ਼ਾਨੇ ਪੰਜਾਬ ਅਵਾਰਡ ਨਾਲ 55 ਸਖਸ਼ੀਅਤਾਂ ਦਾ ਸਨਮਾਨ

ਪਟਿਆਲਾ - ਰਾਸ਼ਟਰੀਆ ਜਯੋਤੀ ਕਲਾ ਮੰਚ (ਰਜਿ) ਅਤੇ ਜਸਨ ਐਟਰਟੇਨਮੈਂਟ ਵੱਲੋਂ ਡਾਇਰੈਕਟਰ ਰਾਕੇਸ਼ ਠਾਕੁਰ ਦੀ ਨਿਰਦੇਸ਼ਨਾ ਹੇਠ ਅਤੇ ਸੰਜੇ ਗੋਇਲ ਦੀ ਸਰਪ੍ਰਸਤੀ ਹੇਠ ਭਾਰਤ ਵਿਕਾਸ ਪ੍ਰੀਸ਼ਦ ਦੇ ਹਾਲ ਵਿੱਚ ਰਾਸ਼ਟਰੀਆ ਗੌਰਵ ਪੁਰਸਕਾਰ 2025 ਅਤੇ ਸ਼ਾਨੇ ਪੰਜਾਬ ਐਵਾਰਡ 2025 ਨਾਲ ਵੱਖ -ਵੱਖ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸੁਰਭੀ ਗਰਗ, (ਆਈ. ਆਰ. ਐਸ) ਡਿਪਟੀ ਕਮਿਸ਼ਨਰ ਇਨਕਮ ਟੈਕਸ, ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਪਟਿਆਲਾ - ਰਾਸ਼ਟਰੀਆ ਜਯੋਤੀ ਕਲਾ ਮੰਚ (ਰਜਿ) ਅਤੇ ਜਸਨ ਐਟਰਟੇਨਮੈਂਟ ਵੱਲੋਂ ਡਾਇਰੈਕਟਰ ਰਾਕੇਸ਼ ਠਾਕੁਰ ਦੀ ਨਿਰਦੇਸ਼ਨਾ ਹੇਠ ਅਤੇ ਸੰਜੇ ਗੋਇਲ ਦੀ ਸਰਪ੍ਰਸਤੀ ਹੇਠ ਭਾਰਤ ਵਿਕਾਸ ਪ੍ਰੀਸ਼ਦ ਦੇ ਹਾਲ ਵਿੱਚ ਰਾਸ਼ਟਰੀਆ ਗੌਰਵ ਪੁਰਸਕਾਰ 2025 ਅਤੇ ਸ਼ਾਨੇ ਪੰਜਾਬ ਐਵਾਰਡ 2025 ਨਾਲ ਵੱਖ -ਵੱਖ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।  ਇਸ ਸਮਾਗਮ ਵਿੱਚ ਸੁਰਭੀ ਗਰਗ, (ਆਈ. ਆਰ. ਐਸ) ਡਿਪਟੀ ਕਮਿਸ਼ਨਰ  ਇਨਕਮ ਟੈਕਸ, ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਜਸ਼ਨ ਐਂਟਰਟੇਨਮੈਂਟ ਦੇ ਪ੍ਰੋਡਿਊਸਰ ਐਨਆਰਆਈ, ਮੈਡਮ ਜੱਸ ਧਨੋਆ, ਡਾਇਰੈਕਟਰ ਬਿੱਟੂ ਰੰਧਾਵਾ, ਕੁੰਦਨ ਗੋਗੀਆ( ਮੇਅਰ ਪਟਿਆਲਾ), ਸੌਰਭ ਜੈਨ (ਐਮ ਡੀ ਵਰਧਮਾਨ ਹਸਪਤਾਲ), ਮੇਘਚੰਦ ਸ਼ੇਰਮਾਜਰਾ (ਚੇਅਰਮੈਨ, ਇੰਪਰੋਵੇਮੇਂਟ ਟਰੱਸਟ) ਹਰਿੰਦਰ ਕੋਹਲੀ (ਸੀ. ਡਿਪਟੀ ਮੇਅਰ) ਜਗਦੀਪ ਸਿੰਘ ਜੱਗਾ(ਡਿਪਟੀ ਮੇਅਰ), ਰਾਜੀਵ ਗੋਇਲ(ਸਮਾਜ ਸੇਵੀ), ਡਾ. ਮੀਨਾ ਗਰਗ - ਡਾ. ਨਰੇਸ਼ ਗਰਗ (ਗਰਗ ਮਿਸ਼ਨ ਹਸਪਤਾਲ), ਭਗਵਾਨ ਦਾਸ ਜੁਨੇਜਾ (ਗਰੀਨਮੈਨ), ਭੁਪਿੰਦਰ ਸਿੰਘ (ਐਮ ਡੀ, ਮਾਤਾ ਗੁਜਰੀ ਪਬਲਿਕ ਸਕੂਲ), ਕਾਂਗਰਸੀ ਆਗੂ ਸੰਜੀਵ ਸ਼ਰਮਾ, ਰੇਖਾ ਮਾਨ (ਨੈਸ਼ਨਲ ਐਵਾਰਡੀ) ਡਾ. ਸਵਰਾਜ ਸਿੰਘ (ਵਿਸ਼ਵ ਚਿੰਤਕ)ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉੱਤੇ 55 ਸਖਸ਼ੀਅਤਾਂ ਨੂੰ ਰਾਸ਼ਟਰੀਆ ਗੌਰਵ ਪੁਰਸਕਾਰ ਤੇ ਸ਼ਾਨੇ ਪੰਜਾਬ ਐਵਾਰਡ 2025 ਦੇਕੇ ਸਨਮਾਨਤ ਕੀਤਾ ਗਿਆ। 
ਮੰਚ ਦੇ ਚੇਅਰਮੈਨ ਸੰਜੇ ਗੋਇਲ, ਪੈਟਰਨ ਬੀਰ ਚੰਦ ਖੁਰਮੀ, ਸੀਨੀ. ਪ੍ਰੈਜ਼ੀਡੈਂਟ ਇੰਜ. ਨਰਿੰਦਰ ਸਿੰਘ, ਅਕਸ਼ੇ ਗੋਪਾਲ (ਪੈਟਰਨ), ਤ੍ਰਿਭਵਨ ਗੁਪਤਾ, ਧੀਰਜ ਗੋਇਲ, ਵਰਿੰਦਰ ਗਰਗ (ਏ ਵੀ ਮਾਰਕੀਟਿੰਗ), ਮੋਹਨ ਸਿੰਗਲਾ, ਆਰਕੀਟੈਕਟ ਐਲ ਆਰ ਗੁਪਤਾ, ਇੰਜ. ਰਿਸ਼ੀ ਗਰਗ, ਐਡਵੋ. ਸੁਰਿੰਦਰ ਮੋਹਨ ਸਿੰਗਲਾ, ਹਰਮੇਸ਼ ਸਿੰਗਲਾ, ਪਰਵੀਨ ਗੋਇਲ, ਹਰਿੰਦਰ ਗੁਪਤਾ, ਇੰਦਰਮੋਹਨ ਸਿੰਘ ਬਜਾਜ, ਅਸ਼ੋਕ ਸਿਰਸਵਾਲ, ਗਗਨ ਗੋਇਲ, ਬਰਿੰਦਰ ਵਰਮਾ, ਅਨੂ ਮਹੰਤ, ਸੋਨੀਆ ਚੌਹਾਨ, ਮਨਜੀਤ ਗਰੇਵਾਲ, ਕਰਮਵੀਰ ਪੁਰੀ, ਦਰਸ਼ਨ ਜਿੰਦਲ, ਡਾ. ਸਤਿਆਪਾਲ ਸਲੂਜਾ, ਮੋਹਿਤ ਗੋਇਲ, ਨਵਦੀਪ ਵਰਮਾ (ਐਨ ਆਰ ਆਈ), ਨਰਿੰਦਰ ਮਿੱਤਲ, ਰਾਜੇਸ਼ ਸਿੰਗਲਾ, ਹਰਕੇਸ਼ ਮਿੱਤਲ ਬਲਬੇੜਾ ਅਤੇ ਮੰਚ ਦੇ ਹੋਰ ਅਹੁਦੇਦਾਰਾਂ ਨੇ ਵੱਖ - ਵੱਖ ਸਖਸ਼ੀਅਤਾਂ ਨੂੰ ਆਪਣੇ ਕਰ ਕਮਲਾਂ ਨਾਲ ਐਵਾਰਡ ਦੇਕੇ ਸਨਮਾਨਤ ਕੀਤਾ। 
ਇਸ ਦੌਰਾਨ ਜਿਹਨਾਂ ਸਖਸ਼ੀਅਤਾਂ ਨੂੰ ਰਾਸ਼ਟਰੀਆ ਗੌਰਵ ਪੁਰਸਕਾਰ ਤੇ ਸ਼ਾਨੇ ਪੰਜਾਬ ਐਵਾਰਡ ਹਾਸਲ ਹੋਇਆ, ਉਹਨਾਂ ਵਿੱਚ ਨਵਦੀਪ ਵਾਲੀਆ, ਜਗਪਾਲ ਇੰਦਰ ਸਿੰਘ, ਏ ਪੀ ਸਿੰਘ, ਡਾ. ਨਵੀਨ ਸਾਰੋਵਾਲ, ਡਾ. ਨੀਰਜ ਗੋਇਲ, ਡਾਕਟਰ ਅਸ਼ੋਕ ਜੋਸ਼ੀ, ਲਾਇਨ ਸੁਭਾਸ਼ ਡਾਬਰ, ਕੇ ਕੇ ਜੁਨੇਜਾ, ਅਸ਼ਵਨੀ ਮਹਿਤਾ, ਪ੍ਰਿੰਸੀਪਲ ਅੰਕੁਸ਼ ਕਾਂਸਲ, ਪ੍ਰੀਤ ਇੰਦਰ ਸਿੰਘ, ਮੁਕੇਸ਼ ਸਿੰਗਲਾ, ਸੁਖਦੇਵ ਸਿੰਘ ਖਾਲਸਾ, ਅਵਤਾਰ ਸਿੰਘ ਅਰੋੜਾ, ਗੌਰਵ ਸਿੰਗਲਾ, ਡਾਕਟਰ ਹਰੀਸ਼ ਚੰਦਰਾ, ਕਰਨਲ ਜੇ.  ਐਸ. ਥਿੰਦ, ਅਨਿਲ ਖੰਨਾ, ਨਰਿੰਦਰ ਸਿੰਘ, ਯਸ਼ਪਾਲ ਕੱਕੜ, ਵਿਮਲ ਗਾਬਾ, ਸੰਜੀਵ ਵਰਮਾ, ਸਮੀਰ ਅਰੋੜਾ, ਰਾਕੇਸ਼ ਗਰਗ, ਰਾਹੁਲ ਮਹਿਤਾ, ਡਾਕਟਰ ਮਹੇਸ਼ ਗੌਤਮ, ਮਨੋਜ ਥਾਪਰ, ਰਮਨਪ੍ਰੀਤ ਸਿੰਘ, ਨਰੇਸ਼ ਕੁਮਾਰ ਕਾਕਾ, ਇੰਜੀਨੀਅਰ ਸੁਭਾਸ਼ ਸ਼ਰਮਾ, ਰਾਜੀਵ ਗਰਗ, ਧਰਮਪਾਲ ਗਰਗ, ਬਲਜਿੰਦਰ ਸਿੰਘ (ਭਾਨਰਾ), ਚਿੰਟੂ (ਨਾਸਰਾ), ਸੁਰੇਸ਼ ਕੁਮਾਰ, ਮਨੋਜ ਗਰਗ, ਹਰਵਿੰਦਰ ਸਿੰਘ ਹਨੀ, ਜੋਗਿੰਦਰ ਗੁਪਤਾ, ਰਮੇਸ਼ ਵਰਮਾ, ਗੋਪਾਲ ਸ਼ਰਮਾ, ਰਵਿੰਦਰ ਬੰਸਲ, ਮਨੋਜ ਰਾਜਨ, ਰਾਕੇਸ਼ ਸੂਦ, ਨਵਨੀਤ ਵਾਲੀਆ, ਬਬਲੂ ਸ੍ਰੀਵਾਸਤਵਾ, ਤਨੂ ਮਹੰਤ, ਜਸਪਾਲ ਸਿੰਘ (ਜੱਜੂ), ਹਰਪ੍ਰੀਤ ਸਿੰਘ ਹੁੰਦਲ, ਜਗਮੋਹਨ ਸਿੰਘ, ਮੋਹਿਤ ਗਰਗ, ਅਕਸ਼ੇ ਬੌਬੀ, ਸਤਵਿੰਦਰ ਸਿੰਘ ਅਤੇ ਗੁਰਜਿੰਦਰ ਸਿੰਘ ਸ਼ਾਮਿਲ ਸਨ। ਇਸ ਐਵਾਰਡ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਡਾਕਟਰ ਧਰਮਿੰਦਰ ਸੰਧੂ, ਮਮਤਾ ਠਾਕੁਰ, ਡਾਕਟਰ ਸਪਨਾ, ਬਿਲੀਅਮਜੀਤ ਸਿੰਘ, ਅੰਮ੍ਰਿਤ ਕੌਰ, ਸੁਮਨ, ਸੰਜੇ ਸਟੂਡੀਓ, ਰਾਮ ਸ਼ਰਨ, ਨੇ ਆਪਣਾ ਯੋਗਦਾਨ ਪਾਇਆ।