ਬਾਰਾਦਰੀ ਗਾਰਡਨ ਵਿੱਚ ਮਨਾਇਆ ਗਿਆ ਬੁੱਧ ਪੂਰਨਿਮਾ ਤਿਉਹਾਰ, ਵਿਸ਼ਵ ਹਾਸਿਆਂ ਵਾਲੇ ਗੁਰੂ ਨੇ ਦਿੱਤਾ ਸ਼ਾਂਤੀ ਦਾ ਸੰਦੇਸ਼

ਪਟਿਆਲਾ- ਬੁੱਧਪੂਰਨੀਮਾ ਉਤਸਵ ਮੌਕੇ ਵਿਸ਼ਵ ਲਾਫਿੰਗ ਗੁਰੂ ਪੂਰਨ ਸਵਾਮੀ ਜੀ ਨੇ ਬੁੱਧ ਪੂਰਨੀਮਾ ਉਤਸਵ ਬੜੇ ਉਤਸ਼ਾਹ ਨਾਲ ਬਾਰਾਦਰੀ ਗਾਰਡਨ ਵਿਖੇ ਫਿਟਨਸ ਲਵਰ ਪੰਜਾਬ ਗਰੁੱਪ, ਯੋਗਾ ਪਰਿਵਾਰ, ਹੈਲਥ ਅਵੇਅਰਨੈਸ ਸੁਸਾਇਟੀ, ਜ਼ੋਲੀ ਗਰੁੱਪ, ਫਿਟਨਸ ਕਲੱਬ ਪਟਿਆਲਾ ਰਜਿ:, ਫਰੈਂਡ ਗਰੁੱਪ ਅਤੇ ਹੋਰ ਅਨੇਕਾਂ ਗਰੁੱਪਾ ਦੇ ਨਾਲ ਮਨਾਈ ਗਈ।

ਪਟਿਆਲਾ ਦੇ ਮੇਅਰ ਸ੍ਰੀ ਕੁੰਦਨ ਗੋਗੀਆ ਜੀ ਵੀ ਇਸ ਮੌਕੇ ਤੇ ਹਾਜਰ ਸਨ। ਵਿਸ਼ਵ ਲਾਫਿੰਗ ਗੁਰੂ ਜੀ ਨ ਮੈਸਿਜ਼ ਦਿੱਤਾ ਕਿ ਜੇਕਰ ਤੁਸੀਂ ਸ਼ਾਂਤ ਰਹਿਣਾ ਚਾਹੁੰਦੇ ਹੋ ਤਾਂ ਜਦੋਂ ਵੀ ਤੁਸੀਂ ਫਰੀ ਹੋਵੋ ਮੋਬਾਇਲ ਨੂੰ ਘੱਟ ਦੇਖੇ ਅਤੇ ਆਪਣੀ ਆਉਂਦੀ ਜਾਂਦੀ ਸਾਹ ਨੂੰ ਦੇਖੋ। ਜਿਸ ਨਾਲ ਤੁਹਾਡੇ ਮੰਨ ਨੂੰ ਸ਼ਾਂਤੀ ਮਿਲੇਗੀ ਅਤੇ ਮੰਨ ਪ੍ਰਸੰਨ ਅਤੇ ਅਨੰਦਿਤ ਰਹੇਗਾ।