ਬਹੁ ਕੌਮੀ ਕੰਪਨੀਆਂ ਦੀ "ਦੇਸ਼- ਭਗਤੀ"

ਭਾਰਤ -ਪਾਕਿਸਤਾਨ ਦੌਰਾਨ ਪੈਦਾ ਹੋਏ ਮੰਦਭਾਗੇ ਤਨਾਉ/ਟਕਰਾਉ ਵਿੱਚ ਬਹੁ ਕੌਮੀ ਕੰਪਨੀਆਂ ਦੇ ਕੈਬ- ਵਪਾਰ ਨੇ ਹੱਥ ਰੰਗਣੇ ਸ਼ੁਰੂ ਕਰ ਦਿੱਤੇ ਹਨ| ਹੁਣ ਹਰ ਤਰ੍ਹਾਂ ਦੀ ਕੈਬ ਲਈ ਚੰਡੀਗੜ੍ਹ ਦੇ ਵਾਸੀਆਂ ਨੂੰ ਦੁੱਗਣੀ -ਤਿੱਗਣੀ ਵੱਧ ਰਕਮ ਖਰਚਣੀ ਪੈ ਰਹੀ ਹੈ। ਇਸ ਲਈ ਚੰਡੀਗੜ੍ਹ ਦੇ ਵਾਸੀਆਂ ਵਿੱਚ ਬੜਾ ਵੱਡਾ ਰੋਸ ਹੈ| ਪ੍ਰਸ਼ਾਸਨ ਨੂੰ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ ।