
ਕੁਰਾਲੀ ਵਿਖੇ ਵਿਸ਼ਾਲ ਧਾਰਮਿਕ ਸਮਾਗਮ 17 ਮਈ ਨੂੰ
ਕੁਰਾਲੀ, 6 ਮਈ- ਸ੍ਰੀ ਸ਼ਿਆਮ ਪ੍ਰੇਮੀ ਮੰਡਲ ਕੁਰਾਲੀ ਵੱਲੋਂ 17 ਮਈ ਨੂੰ ਦੁਸਹਿਰਾ ਗਰਾਊਂਡ ਕੁਰਾਲੀ ਵਿਖੇ ਇੱਕ ਵਿਸ਼ਾਲ ਧਾਰਮਿਕ ਸਮਾਗਮ ‘ਏਕ ਸ਼ਾਮ ਖਾਟੂ ਵਾਲੇ ਕੇ ਨਾਮ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਵਿੱਚ ਸ੍ਰੀ ਖਾਟੂ ਸ਼ਿਆਮ ਜੀ ਦੀ ਮਹਿਮਾ ਗਾਇਨ ਕੀਤੀ ਜਾਵੇਗੀ। ਇਸ ਸੰਬੰਧੀ ਸ੍ਰੀ ਸ਼ਿਆਮ ਪ੍ਰੇਮੀ ਮੰਡਲ ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੂੰ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਲਈ ਆਮੰਤਰਣ ਦਿੱਤਾ ਗਿਆ।
ਕੁਰਾਲੀ, 6 ਮਈ- ਸ੍ਰੀ ਸ਼ਿਆਮ ਪ੍ਰੇਮੀ ਮੰਡਲ ਕੁਰਾਲੀ ਵੱਲੋਂ 17 ਮਈ ਨੂੰ ਦੁਸਹਿਰਾ ਗਰਾਊਂਡ ਕੁਰਾਲੀ ਵਿਖੇ ਇੱਕ ਵਿਸ਼ਾਲ ਧਾਰਮਿਕ ਸਮਾਗਮ ‘ਏਕ ਸ਼ਾਮ ਖਾਟੂ ਵਾਲੇ ਕੇ ਨਾਮ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਵਿੱਚ ਸ੍ਰੀ ਖਾਟੂ ਸ਼ਿਆਮ ਜੀ ਦੀ ਮਹਿਮਾ ਗਾਇਨ ਕੀਤੀ ਜਾਵੇਗੀ।
ਇਸ ਸੰਬੰਧੀ ਸ੍ਰੀ ਸ਼ਿਆਮ ਪ੍ਰੇਮੀ ਮੰਡਲ ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੂੰ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਲਈ ਆਮੰਤਰਣ ਦਿੱਤਾ ਗਿਆ।
ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਗੋਲਡੀ, ਕੌਂਸਲਰ ਲੱਕੀ ਧੀਮਾਨ, ਕੌਂਸਲਰ ਰਮਾਕਾਂਤ ਕਾਲੀਆ, ਯੂਥ ਕਾਂਗਰਸ ਮੁਹਾਲੀ ਦੇ ਪ੍ਰਧਾਨ ਸਰਵੋਤਮ ਰਾਣਾ, ਰਵੀ ਰਾਣਾ, ਸਾਹਿਲ ਰਾਣਾ, ਸਭਾ ਦੇ ਪ੍ਰਧਾਨ ਰਾਜਨ ਗੁਪਤਾ, ਯੋਗੇਸ਼ ਗੋਇਲ, ਲਵਿਸ਼ ਅਰੋੜਾ, ਹਿਮਾਂਸ਼ੂ ਗੁਪਤਾ, ਅਨਿਲ ਵਿਨਾਇਕ, ਸੰਜੀਵ ਵਰਮਾ, ਰਜੀਵ ਗਰਗ ਅਤੇ ਅਰਵਿੰਦ ਹਾਜ਼ਰ ਸਨ।
