ਗੁਰਵਿੰਦਰ ਸਿੰਘ ਜੌਹਲ ਨੇ ਆਰ ਟੀ ਏ ਮੁਹਾਲੀ ਦਾ ਅਹੁਦਾ ਸੰਭਾਲਿਆ

ਐਸ ਏ ਐਸ ਨਗਰ, 5 ਮਈ- ਸ੍ਰੀ ਗੁਰਵਿੰਦਰ ਸਿੰਘ ਜੌਹਲ ਨੇ ਅੱਜ ਇੱਥੇ ਆਰ ਟੀ ਏ ਮੁਹਾਲੀ ਵਜੋਂ ਅਹੁਦਾ ਸੰਭਾਲ ਲਿਆ। ਉਹਨਾਂ ਕੋਲ ਆਰ ਟੀ ਏ ਰੋਪੜ ਦਾ ਚਾਰਜ ਵੀ ਹੈ। ਇਸ ਮੌਕੇ ਸ੍ਰੀ ਜੌਹਲ ਨੇ ਕਿਹਾ ਕਿ ਉਹਨਾਂ ਦੀ ਪਹਿਲ ਲੋਕਾਂ ਦੀ ਖੱਜਖੁਆਰੀ ਤੇ ਰੋਕ ਲਗਾਉਣਾ ਅਤੇ ਪੈਂਡਿੰਗ ਪਏ ਕੰਮਾਂ ਨੂੰ ਮੁਕੰਮਲ ਕਰਨਾ ਹੈ। ਮੁਹਾਲੀ ਅਤੇ ਰੋਪੜ ਦੇ ਕੰਮ ਦੇ ਦਿਨਾਂ ਦੀ ਵੰਡ ਬਾਰੇ ਉਹਨਾਂ ਕਿਹਾ ਕਿ ਇਸ ਸੰਬੰਧੀ ਕੋਈ ਪੱਕਾ ਫੈਸਲਾ ਨਹੀਂ ਕੀਤਾ ਗਿਆ ਹੈ ਅਤੇ ਕੰਮ ਦੇ ਅਨੁਸਾਰ ਦਿਨ ਵੰਡ ਲਏ ਜਾਣਗੇ।