ਪਿੰਡ ਕੁੰਭੜਾ ਵਿਖੇ ਪੁਆਧੀ ਅਖਾੜਾ ਕਰਵਾਇਆ

ਐਸ ਏ ਐਸ ਨਗਰ, 12 ਮਾਰਚ- ਪਿੰਡ ਕੁੰਭੜਾ ਵਿਖੇ ਕੌਂਸਲਰ ਰਮਨਪ੍ਰੀਤ ਕੌਰ ਕੁੰਬੜਾ ਅਤੇ ਹਰਮੇਓ ਸਿੰਘ ਕੁੰਭੜਾ ਦੀ ਨਿਗਰਾਨੀ ਹੇਠ ਬਾਬਾ ਲਾਲ ਦਾਸ ਜੀ ਨੂੰ ਸਮਰਪਿਤ ਪੁਆਧੀ ਅਖਾੜੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਗਵਈਏ ਵਜੋਂ ਗੁਰਮੀਤ ਸਿੰਘ ਰੋਡਾ- ਚੇਲਾ ਮਨਦੀਪ ਸਿੰਘ, ਸਰੰਗੀ ਮਾਸਟਰ ਅਮਰ ਸਿੰਘ, ਢੋਲਕੀਏ ਮਾਸੀ ਅੰਕਲ, ਨਰਿੰਦਰ ਸਿੰਘ ਨਿੰਦਾ, ਹਰਭਜਨ ਸਿੰਘ ਭਜਨ, ਮੀਤਾ ਕੁੰਬੜਾ, ਕਾਲ ਮੰਕਿਲ, ਮੱਖਣ ਸਿੰਘ ਜੰਡਪੁਰ ਮੌਜੂਦ ਰਹੇ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਰਮੇਓ ਸਿੰਘ ਕੁੰਭੜਾ ਨੇ ਕਿਹਾ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਪੁਆਧੀ ਅਖਾੜੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਰਹੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਕਾਕਾ, ਨਛੱਤਰ ਸਿੰਘ ਨੀਟਾ, ਰਣਧੀਰ ਸਿੰਘ ਜੈਮਲ, ਜਰਨੈਲ ਸਿੰਘ ਜੈਲੀ, ਰਣਜੀਤ ਸਿੰਘ ਰੋਡਾ, ਮਲਕੀਤ ਸਿੰਘ, ਅਮਰੀਕ ਸਿੰਘ, ਜਸਵਿੰਦਰ ਸਿੰਘ ਵੀ ਹਾਜ਼ਰ ਸਨ।