ਅੱਜ ਸਵੇਰੇ ਸੈਕਟਰ 49 ਦੀ ਪਾਰਕ ਵਿੱਚ ਵੇਲਫੇਅਰ ਸੁਸਾਇਟੀ ਦੁਆਰਾ ਵਾਤਾਵਰਣ ਦੀ ਸੰਭਾਲ ਕਰਦਿਆਂ ਪਾਰਕ ਦੀ ਸਫ਼ਾਈ ਕੀਤੀ ਗਈ।
ਅੱਜ ਸਵੇਰੇ ਸੈਕਟਰ 49 ਦੀ ਪਾਰਕ ਵਿੱਚ ਵੇਲਫੇਅਰ ਸੁਸਾਇਟੀ ਦੁਆਰਾ ਵਾਤਾਵਰਣ ਦੀ ਸੰਭਾਲ ਕਰਦਿਆਂ ਪਾਰਕ ਦੀ ਸਫ਼ਾਈ ਕੀਤੀ ਗਈ। ਸੁਸਾਇਟੀ ਦੇ ਪ੍ਰਬੰਧਕ ਤੇ ਲਾਇਨਜ਼ ਕਲੱਬ ਮੋਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਲਾਇਨ ਕੇ ਕੇ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਸਾਰੇ ਪਲਾਸਟਿਕ ਦੇ ਲਿਫ਼ਾਫ਼ਿਆਂ, ਖਾਲੀ ਪਲਾਸਟਿਕ ਦੀਆਂ ਬੋਤਲਾਂ ਅਤੇ ਹੋਰ ਟੁੱਟ ਭੱਜ ਦੇ ਸਮਾਨ ਨੂੰ ਪਾਰਕ ਵਿੱਚੋਂ ਬਾਹਰ ਕੱਢਣ ਉਪਰੰਤ ਡਸਟਬਿਨ ਵਿਚ ਪਾਇਆ ਗਿਆ। ਇਸ ਸਫ਼ਾਈ ਦਾ ਕੰਮ ਪਾਰਕ ਵਿੱਚ ਸੈਰ ਕਰਦੇ ਪੱਤਵੰਤੇ ਸੱਜਣਾ ਅਤੇ ਸੈਕਟਰ 49 ਦੇ ਪਾਰਕ ਦੀ ਵੇਲਫੇਅਰ ਸੁਸਾਇਟੀ ਦੇ ਮੈਂਬਰ ਸਾਹਿਬਾਨ ਦੀ ਦੇਖ ਰੇਖ ਹੇਠਾਂ ਕੀਤਾ ਗਿਆ।