ਰਣਜੋਧ ਸਿੰਘ ਹਡਾਣਾ ਦੇ ਪੁੱਤਰ ਅਭੈਜੋਤ ਦੇ ਵਿਆਹ ਸਮਾਗਮ 'ਚ ਨਾਮਵਰ ਸ਼ਖ਼ਸੀਅਤਾਂ ਹੋਈਆਂ ਸ਼ਾਮਲ
ਪਟਿਆਲਾ, 20 ਫਰਵਰੀ- ਪੀ ਆਰ ਟੀ ਸੀ ਦੇ ਚੇਅਰਮੈਨ ਅਤੇ 'ਆਪ' ਦੇ ਸੂਬਾ ਸਕੱਤਰ ਰਣਜੋਧ ਸਿੰਘ ਹਡਾਣਾ ਦੇ ਪੁੱਤਰ ਅਭੈਜੋਤ ਦਾ ਚੰਦੀ ਪਰਿਵਾਰ ਦੀ ਧੀ ਸਿਮਰਨ ਕੌਰ ਨਾਲ ਹੋਏ ਵਿਆਹ ਮਗਰੋਂ ਹੋਈ ਰਿਸੇਪਸ਼ਨ ਵਿੱਚ ਸਿਆਸੀ, ਧਾਰਿਮਕ ਖੇਤਰ ਦੀਆਂ ਸ਼ਖਸੀਅਤਾਂ ਤੋਂ ਇਲਾਵਾ ਉੱਚ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿੱਤ ਮੰਤਰੀ ਹਰਪਾਲ ਚੀਮਾਂ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਬਰਿੰਦਰ ਗੋਇਲ, ਗੁਰਮੀਤ ਸਿੰਘ ਖੁੱਡੀਆਂ,

ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ, ਲਾਲ ਚੰਦ ਕਟਾਰੂਚੱਕ, ਐੱਮ ਪੀ ਡਾ. ਧਰਮਵੀਰ ਗਾਂਧੀ, ਐਸ ਐਸ ਪੀ ਡਾ. ਨਾਨਕ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਮੌਕੇ ਵਿਧਾਇਕ ਚੇਤਨਸਿੰਘ ਜੌੜੇਮਾਜਰਾ, ਵਿਧਾਇਕ ਹਰਮੀਤ ਪਠਾਨਮਾਜਰਾ, ਪ੍ਰਿੰਸੀਪਲ ਬੁੱਧ ਰਾਮ, ਡਿੰਪੀ ਢਿੱਲੋਂ, ਨਰਿੰਦਰ ਕੌਰ ਭਰਾਜ, ਕੁਲਜੀਤ ਰੰਧਾਵਾ, ਕੁਲਵੰਤ ਸਿੰਘ ਮੋਹਾਲੀ, ਜਮੀਲ ਉਲ ਰਹਿਮਾਨ ਮਲੇਰਕੋਟਲਾ, ਜਸਵੰਤ ਗੱਜਣਮਾਜਰਾ, ਅਜੀਤਪਾਲ ਸਿੰਘ ਕੋਹਲੀ, ਜਸਦੀਪ ਸਿੰਘ ਕਾਕਾ ਬਰਾੜ, ਲਖਬੀਰ ਰਾਏ (ਸਾਰੇ ਵਿਧਾਇਕ), ਮੇਅਰ ਕੁੰਦਨ ਗੋਗੀਆ, ਬਲਤੇਜ ਪੰਨੂ, ਐਮ ਡੀ ਬਿਕਰਮਜੀਤ ਸ਼ੇਰਗਿੱਲ, ਰਵਿੰਦਰ ਸਿੰਘ, ਏ ਐਮ ਡੀ ਨਵਦੀਪ ਸ਼ਰਮਾ, ਐਸ ਡੀ ਐਮ ਪਟਿਆਲਾ, ਐਸ ਡੀ ਐਮ ਦੁੱਧਨਸਾਧਾਂ, ਡੀ ਐਸ ਪੀ ਕਰਨੈਲ ਸਿੰਘ, ਡੀ ਐਸ ਪੀ ਹਰਦੀਪ ਸਿੰਘ ਬਡੂੰਗਰ, ਡੀ ਐਸ ਪੀ ਅਛਰੂ ਰਾਮ, ਐਸ ਐਚ ੳ ਜੁਲਕਾਂ, ਐਸ ਐਚ ਓ ਸਨੌਰ, ਡਾ. ਹਰਨੇਕ ਸਿੰਘ ਢੋਟ ਸਾਬਕਾ ਸਹਾਇਕ ਡਾਇਰੈਕਟਰ, ਲਾਲੀ ਰਹਿਲ ਪੀ ਏ ਟੂ ਚੇਅਰਮੈਨ ਪੀਆਰਟੀਸੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਪਤਵੰਤੇ ਲੋਕ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।