ਰਾਜਪੁਰਾ ਸ਼ਹਰ ਵਿੱਚ ਵੱਧ ਰਿਹਾ ਹੇ ਅਵਾਰਾ ਕੁੱਤਿਆਂ ਕਹਿਰ
ਰਾਜਪੁਰਾ 11 ਫਰਵਰੀ- ਅਕਸਰ ਹੀ ਰਾਜਪੁਰਾ ਵਿੱਚ ਅਵਾਰਾ ਕੁੱਤੇ ਵੇਖਣ ਨੂੰ ਮਿਲਦੇ ਹਨ ਇਹ ਕੁੱਤੇ ਇੱਕ ਝੁੰਡ ਵਿੱਚ ਹਮੇਸ਼ਾ ਰਹਿੰਦੇ ਹਨ ਤੇ ਆਣ ਜਾਣ ਵਾਲੇ ਰਾਹਗੀਰਾਂ ਨੂੰ ਤੇ ਬੱਚਿਆਂ ਸਮੇਤ ਲਇਲਾਜਵੇਲੇਆ ਨੂੰ ਬਹੁਤ ਦਿੱਕਤ ਤੇ ਪਰੇਸ਼ਾਨੀ ਦਾ ਸਾਮਨਾ ਕਰਨਾ ਪੈਂਦਾ ਹੈ। ਜਿਸ ਕਰਕੇ ਕਈ ਐਕਸੀਡੈਂਟ ਵੀ ਵਾਪਰ ਚੁੱਕੇ ਹਨ।

ਇਸ ਅਵਾਰਾ ਕੁੱਤਿਆਂ ਤੋਂ ਪਰੇਸ਼ਾਨ ਗੱਲੀ ਮੁਹੱਲੇ ਵਸਿਆ ਨੇ ਦੱਸਿਆ ਕਿ ਇਹ ਅਵਾਰਾ ਕੁੱਤੇ ਅਕਸਰ ਹੀ ਇੱਥੇ ਘੁੰਮਦੇ ਰਹਿੰਦੇ ਹਨ ਤੇ ਇਕੱਲੀਆਂ ਔਰਤਾਂ ਬਜ਼ੁਰਗਾਂ ਤੇ ਬੱਚਿਆਂ ਤੇ ਕਈ ਵਾਰੀ ਹਮਲਾ ਕਰ ਚੁੱਕੇ ਹਨ। ਇਸ ਬਾਰੇ ਬਹੁਤੀ ਵਾਰ ਨਗਰ ਕੌਂਸਲ ਵਿੱਚ ਸ਼ਿਕਾਇਤਾਂ ਦਿੱਤੀਆਂ ਹਨ ਪਰ ਨਗਰ ਕੌਂਸਲ ਵੱਲੋਂ ਕੋਈ ਮਜਬੂਤ ਕਾਰਵਾਈ ਨਹੀਂ ਕੀਤੀ ਜਾ ਰਹੀ|
ਅਸੀਂ ਸਾਰੇ ਮੁਹੱਲਾਂ ਵਾਸੀ ਅਵਾਰਾ ਕੁੱਤਿਆਂ ਦੇ ਇਸ ਕਹਿਰ ਤੋਂ ਪਰੇਸ਼ਾਨ ਹਾਂ। ਅਸੀਂ ਸਥਾਨਕ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਇਹਨਾਂ ਅਵਾਰਾ ਕੁੱਤਿਆਂ ਤੇ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਜਾਵੇ।
ਇਸ ਬਾਰੇ ਜਦੋਂ ਸੈਨੇਟਰੀ ਇੰਸਪੈਕਟਰ ਰਾਜਪੁਰਾ ਵਿਕਾਸ ਚੌਧਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕੀ ਕੁੱਤਿਆਂ ਦੀ ਨਸਬੰਦੀ ਨੂੰ ਲੈ ਓਪਨ ਟੈਂਡਰ ਦਿੱਤਾ ਗਿਆ ਹੈ ਲਗਭਗ 150 ਦੇ ਕਰੀਬ ਅਵਾਰਾ ਕੁਤੇਆ ਦਾ ਸਟੇਰਲਾਈਜੇਸ਼ਨ ਕੀਤਾ ਜਾ ਚੁੱਕਾ ਹੈ। ਪਰ ਜਦੋਂ ਅਵਾਰਾ ਕੁੱਤਿਆਂ ਨੂੰ ਸਟੇਟਲਾਈਜੇਸ਼ਨ ਵਾਸਤੇ ਪਕੜ ਕੇ ਲਿਜਾਇਆ ਜਾਂਦਾ ਹੈ ਤਾਂ ਕੁਝ ਡੋਗ ਲਵਰਸ ਵੱਲੋਂ ਇਤਰਾਜ਼ ਕੀਤਾ ਜਾਂਦਾ ਹੈ।
ਪਰ ਅਸਲ ਵਿਚ ਰਾਜਪੁਰਾ ਦੀ ਹਰ ਗਲੀ ਮੁਹੱਲੇ ਇਹਨਾਂ ਅਵਾਰਾ ਕੁੱਤਿਆਂ ਦੇ ਕਹਿਰ ਤੋਂ ਪਰੇਸ਼ਾਨ ਹੈ। ਇਸ ਬਾਰੇ ਜਦੋਂ ਐਸਐਮਓ ਮੈਡਮ ਸੋਨੀਆ ਜੰਗਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਲਗਭਗ 200 ਤੋਂ ਵੱਧ ਕੁੱਤਿਆਂ ਦੇ ਕੱਟਣ ਦੇ ਮਾਮਲੇ ਰਾਜਪੁਰਾ ਦੇ ਹਸਪਤਾਲ ਵਿੱਚ ਆਉਂਦੇ ਹਨ ਤੇ ਇਹਨਾਂ ਨੂੰ ਸਾਡੇ ਵੱਲੋਂ ਇਲਾਜ ਦਿੱਤਾ ਜਾਂਦਾ