
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂਰਾ ਸਿੰਘ ਵਿਖੇ ਰਾਅ ਦੇ ਅਧੀਨ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਗਾਈ
ਗੜ੍ਹਸ਼ੰਕਰ- ਅੱਜ ਸਰਾਕਰੀ ਸੀਨੀਅਰ ਸੇਂਕਡਰੀ ਸਕੂਲ ਪੱਦੀ ਸੁਰਾ ਸਿੰਘ ਵਿਖੇ ਰਾਅ ਦੇ ਅਧੀਨ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਗੜ੍ਹਸ਼ੰਕਰ -2 ਦੇ ਸਕੂਲਾਂ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵੱਖ ਵੱਖ ਥੀਮ ਵਿੱਚ ਭਾਗ ਲਿਆ। ਜਿਸ ਦੇ ਅਧੀਨ ਭੋਜਨ, ਸਿਹਤ ਅਤੇ ਹਾਈਜੀਨ ਵਿੱਚ ਸਰਕਾਰੀ ਹਾਈ ਸਕੂਲ ਬਾਰਾਪੁਰ ਦੀ ਜਸਮੀਤ ਕੌਰ,ਨੇ ਪਹਿਲਾਂ ਥਾਂ , ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਦੇ ਗੁਰਿੰਦਰ ਸਿੰਘ ਨੇ ਦੂਜਾ ਥਾਂ ਅਤੇ ਸਰਕਾਰੀ ਹਾਈ ਸਕੂਲ ਮਹਤਾਬਪੁਰ ਦੀ ਇਸ਼ਮੀਤ ਕੌਰ ਨੇ ਤੀਜਾ ਥਾਂ ਪ੍ਰਾਪਤ ਕੀਤਾ|
ਗੜ੍ਹਸ਼ੰਕਰ- ਅੱਜ ਸਰਾਕਰੀ ਸੀਨੀਅਰ ਸੇਂਕਡਰੀ ਸਕੂਲ ਪੱਦੀ ਸੁਰਾ ਸਿੰਘ ਵਿਖੇ ਰਾਅ ਦੇ ਅਧੀਨ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਗੜ੍ਹਸ਼ੰਕਰ -2 ਦੇ ਸਕੂਲਾਂ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵੱਖ ਵੱਖ ਥੀਮ ਵਿੱਚ ਭਾਗ ਲਿਆ। ਜਿਸ ਦੇ ਅਧੀਨ ਭੋਜਨ, ਸਿਹਤ ਅਤੇ ਹਾਈਜੀਨ ਵਿੱਚ ਸਰਕਾਰੀ ਹਾਈ ਸਕੂਲ ਬਾਰਾਪੁਰ ਦੀ ਜਸਮੀਤ ਕੌਰ,ਨੇ ਪਹਿਲਾਂ ਥਾਂ , ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਦੇ ਗੁਰਿੰਦਰ ਸਿੰਘ ਨੇ ਦੂਜਾ ਥਾਂ ਅਤੇ ਸਰਕਾਰੀ ਹਾਈ ਸਕੂਲ ਮਹਤਾਬਪੁਰ ਦੀ ਇਸ਼ਮੀਤ ਕੌਰ ਨੇ ਤੀਜਾ ਥਾਂ ਪ੍ਰਾਪਤ ਕੀਤਾ| ਟਰਾਂਸਪੋਰਟ ਐਂਡ ਕਮਿਊਨੀਕੇਸ਼ਨ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਦੇ ਸ਼ੁਭਕਰਨ ਨੇ ਪਹਿਲਾ ਥਾਂ, ਨੈਚੁਰਲ ਫਾਰਮਿੰਗ ਵਿੱਚ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਦੀ ਰਾਧਿਕਾ ਰਾਣੀ ਨੇ ਪਹਿਲਾਂ ਥਾਂ ਅਤੇ ਸਰਕਾਰੀ ਹਾਈ ਸਕੂਲ ਖੁਰਾਲੀ ਦੀ ਰਾਜਵਿੰਦਰ ਕੌਰ ਨੇ ਦੂਜਾ ਥਾਂ, ਆਪਦਾ ਪ੍ਰਬੰਧਨ ਸਰਕਾਰੀ ਹਾਈ ਸਕੂਲ ਬੀਰਮਪੁਰ ਦੀ ਸਪਨਾ ਨੇ ਪਹਿਲਾਂ ਥਾਂ ਵੇਸਟ ਮੈਨੇਜਮੈਂਟ ਵਿੱਚ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਦੀ ਡਿੰਪਲ ਦੇਵੀ ਨੇ ਪਹਿਲਾਂ ਥਾਂ, ਸਰਕਾਰੀ ਹਾਈ ਸਕੂਲ ਡਘਾਮ ਦੇ ਦਲਜਿੰਦਰ ਸਿੰਘ ਨੇ ਦੂਜਾ ਥਾਂ, ਅਤੇ ਸਰਕਾਰੀ ਮਿਡਲ ਸਕੂਲ ਹਾਜੀ ਪੁਰ ਦੀ ਦੀਕਸ਼ਾ ਨੇ ਤੀਜਾ ਥਾਂ, ਰੀਸੋਰਸ ਪ੍ਰਬਧੰਨ ਵਿੱਚ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਦੀ ਰਜਨੀਸ਼ ਨੇ ਪਹਿਲਾਂ ਥਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਨੋਵਾਲ ਕਲਾਂ ਦੀ ਹੀਣਾ ਅਤੇ ਸਰਕਾਰੀ ਮਿਡਲ ਸਕੂਲ ਡੱਲੇਵਾਲ ਦੀ ਮਾਨਵੀ ਨੇ ਤੀਜਾ ਥਾਂ ਪ੍ਰਾਪਤ ਕੀਤਾ।
ਮੇਲੇ ਵਿੱਚ ਸ਼੍ਰੀ ਰਾਜ ਕੁਮਾਰ ਲੈਕਚਰਾਰ ਬਾਇਓ,ਸ਼੍ਰੀ ਮਤੀ ਕਿਰਨ ਬਾਲਾ ਲੈਕਚਰਾਰ ਕਮਿਸਟਰੀ, ਸ਼੍ਰੀ ਗੁਰਿੰਦਰ ਸਿੰਘ ਜੀ ਨੇ ਜਜਮੇਂਟ ਦਿੱਤੀ।ਇਸ ਮੋਕੇ ਪ੍ਰਿੰਸੀਪਲ ਸ੍ਰੀ ਕ੍ਰਿਪਾਲ ਸਿੰਘ ਬਲਾਕ ਨੋਡਲ ਅਫ਼ਸਰ ਗੜ੍ਹਸ਼ੰਕਰ -2 ਨੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ। ਇਸ ਮੇਲੇ ਵਿੱਚ ਸ਼੍ਰੀ ਅਨੁਪਮ ਕੁਮਾਰ ਸ਼ਰਮਾ BRC ਅਤੇ ਸ਼੍ਰੀ ਰਾਮਸਰੂਪ ਬੀ ਆਰ ਸੀ ਜੀ ਨੇ ਸ਼੍ਰੀ ਅਜੇ ਕੁਮਾਰ ਜੀ ਨੇ ਸਮੂਹ ਸਟਾਫ ਦੇ ਸਹਿਯੋਗ ਨਾਲ ਮੇਲੇ ਨੂੰ ਸਫਲ ਬਣਾਇਆ।,ਤੇਜਪਾਲ, ਇਕਬਾਲ ਸਿੰਘ, ਜਤਿੰਦਰ ਕੁਮਾਰ, ਰੀਤੂ ਵਰਮਾ ,ਨਵਨੀਤ ਕੌਰ, ਨੇਹਾ ਭਮਰਾਂ, ਹਨੀ ਭਾਟੀਆ, ਸ਼੍ਰਿਆ ਜੀ ਹਾਜਰ ਸਨ।
