ਜੰਗਲਾਤ ਵਰਕਰ ਯੂਨੀਅਨ ਪੰਜਾਬ ਦੇ ਮੰਡਲ ਗੜਸ਼ੰਕਰ ਅਤੇ ਨਵਾਂਸ਼ਹਿਰ ਦੇ ਅਹੁਦੇਦਾਰਾਂ ਦੀ ਕੀਤੀ ਗਈ ਚੋਣ
ਗੜ੍ਹਸ਼ੰਕਰ, 8 ਜਨਵਰੀ- ਜੰਗਲਾਤ ਵਰਕਰ ਯੂਨੀਅਨ ਪੰਜਾਬ ਦੇ ਮੰਡਲ ਗੜਸ਼ੰਕਰ ਅਤੇ ਨਵਾਂਸ਼ਹਿਰ ਦੇ ਪ੍ਰਧਾਨ ਵਜੋਂ ਕੇਵਲ ਕ੍ਰਿਸ਼ਨ ਪਿੰਡ ਟੌਂਸਾ ਦੀ ਨਿਯੁਕਤੀ ਕੀਤੀ ਗਈ, ਇਸ ਦੇ ਨਾਲ ਹੀ ਸਕੱਤਰ ਪ੍ਰਵੀਨ ਕੁਮਾਰ ਪਿੰਡ ਗੜੀ ਮੱਟੋਂ ਅਤੇ ਕੈਸ਼ੀਅਰ ਅਸ਼ੋਕ ਕੁਮਾਰ ਬਲਾਚੌਰ ਨੂੰ ਚੁਣਿਆ ਗਿਆ।

ਸੰਗਠਨ ਵਿੱਚ ਕੀਤੀ ਗਈ ਚੋਣ ਅਨੁਸਾਰ ਸੀਨੀਅਰ ਮੀਤ ਪ੍ਰਧਾਨ ਵਜੋਂ ਤਰਸੇਮ ਲਾਲ, ਸੁਭਾਸ਼ ਰਾਣਾ, ਪਰਮਿੰਦਰ ਸੰਧੂ।ਮੀਤ ਪ੍ਰਧਾਨ ਵਜੋਂ ਜਸਵਿੰਦਰ ਸਿੰਘ, ਜਗਦੀਸ਼ ਸਿੰਘ, ਸ਼ਮਸ਼ੇਰ ਸਿੰਘ, ਹਰਮੇਸ਼ ਲਾਲ।ਕੈਸ਼ੀਅਰ ਵਜੋਂ ਅਸ਼ੋਕ ਕੁਮਾਰ ਅਤੇ ਪਵਨ ਕੁਮਾਰ। ਸਹਾਇਕ ਸਕੱਤਰ ਅਜਮੇਰ ਸਿੰਘ, ਪ੍ਰੈਸ ਸਕੱਤਰ ਦਿਲਬਾਗ ਮੁਹੰਮਦ, ਸਤਪਾਲ, ਪ੍ਰਚਾਰਕ ਸਕੱਤਰ ਗੋਪੀ ਰਾਮ, ਗੁਰਦੀਪ ਸਿੰਘ, ਪਰਮਜੀਤ ਸਿੰਘ, ਜਥੇਬੰਦਕ ਸਕੱਤਰ ਕਮਲਜੀਤ ਸਿੰਘ, ਅਤੇ ਸਲਾਹਕਾਰਾਂ ਵਜੋਂ ਕਸ਼ਮੀਰੀ ਲਾਲ, ਮੱਖਣ ਸਿੰਘ ਵਾਹਦਪੁਰੀ, ਅਮਰੀਕ ਸਿੰਘ ਨੂੰ ਲਿਆ ਗਿਆ।
ਇਸ ਚੋਣ ਦਾ ਇਸ ਚੋਣ ਦੌਰਾਨ ਫੈਡਰੇਸ਼ਨ ਤੋਂ ਰਾਮ ਜੀ ਦਾਸ, ਜੀਤ ਰਾਮ, ਸ਼ਿੰਗਾਰਾ ਸਿੰਘ ਅਤੇ ਸ਼ਾਮ ਸੁੰਦਰ ਵਿਸ਼ੇਸ਼ ਤੌਰ ਤੇ ਪਹੁੰਚੇ।