ਮਾਡਰਨ ਗਰੁੱਪ ਆਫ਼ ਕਾਲਜਿਜ਼, ਮੁਕੇਰੀਆਂ ਨੇ 2025-26 ਲਈ ਦਾਖਲੇ ਸ਼ੁਰੂ ਕਰ ਦਿੱਤੇ ਹਨ।
ਮੁਕੇਰੀਆਂ- ਮਾਡਰਨ ਗਰੁੱਪ ਆਫ਼ ਕਾਲਜਿਜ਼, ਮੁਕੇਰੀਆਂ ਨੇ 2025-26 ਲਈ ਦਾਖਲੇ ਖੋਲ੍ਹ ਦਿੱਤੇ ਗਏ ਹਨ, ਜਿਸ ਵਿੱਚ ਬੀ.ਟੈੱਕ (ਕੰਪਿਊਟਰ ਸਾਇੰਸ, ਸਿਵਲ, ਮਕੈਨੀਕਲ, ਇਲੈਕਟ੍ਰੀਕਲ), ਬੀ.ਐੱਸਸੀ (ਆਪਰੇਸ਼ਨ ਥੀਏਟਰ ਤੇ ਅਨੇਸਥੀਸੀਆ, ਮੈਡੀਕਲ ਲੈਬ ਸਾਇੰਸ, ਰੇਡੀਓਲੋਜੀ ਤੇ ਇਮੇਜਿੰਗ ਟੈਕਨਾਲੋਜੀ), ਹੋਟਲ ਮੈਨੇਜਮੈਂਟ, ਬੀ.ਬੀ.ਏ, ਬੀ.ਕਾਮ (ਆਨਰਸ), ਫੈਸ਼ਨ ਡਿਜ਼ਾਈਨਿੰਗ, ਬੀ.ਸੀ.ਏ, ਬੀ.ਐੱਸਸੀ ਆਈ.ਟੀ, ਸਮੇਤ ਬੀ.ਵੋਕ (ਹੋਸਪੀਟੈਲੀਟੀਤੇ ਕੇਟਰਿੰਗ ਮੈਨੇਜਮੈਂਟ, ਬਿਊਟੀ ਥੈਰੇਪੀ ਤੇ ਐਸਥੈਟਿਕਸ) ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮ ਜਿਵੇਂ ਕਿ ਐਮ.ਐੱਸ.ਸੀ ਮੈਡੀਕਲ ਮਾਈਕ੍ਰੋਬਾਇਓਲੋਜੀ, ਐਮ.ਐੱਸ. ਸੀ ਆਈ.ਟੀ, ਐਮ.ਕਾਮ ਸ਼ਾਮਲ ਹਨ।

ਮੈਨੇਜਿੰਗ ਡਾਇਰੈਕਟਰ, ਡਾ. ਅਰਸ਼ਦੀਪ ਸਿੰਘ ਨੇ ਇਸ ਦਾਖਲਾ ਪ੍ਰਕਿਰਿਆ ਨੂੰ ਲੈ ਕੇ ਕਿਹਾ ਕਿ "ਮਾਡਰਨ ਗਰੁੱਪ ਆਫ਼ ਕਾਲਜਿਜ਼, ਮੁਕੇਰੀਆਂ ਵਿੱਚ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਅਤੇ ਅਕਾਦਮਿਕ ਤਾਲੀਮ ਦੇਣ ਵਿੱਚ ਸਾਨੂੰ ਸਦਾ ਹੀ ਮਾਣ ਮਹਿਸੂਸ ਹੁੰਦਾ ਹੈ। ਸਾਡਾ ਟੀਚਾ ਵਿਦਿਆਰਥੀਆਂ ਨੂੰ ਇਕ ਉੱਚ ਦਰਜੇ ਦੀ ਸਿੱਖਿਆ ਅਤੇ ਲਾਇਕ ਮਾਹੌਲ ਪ੍ਰਦਾਨ ਕਰਨਾ ਹੈ। ਵਿਦਿਆਰਥੀਆਂ ਨੂੰ ਇਹ ਯਕੀਨ ਦਿਲਾਉਂਦਾ ਹਾਂ ਕਿ ਅਸੀਂ ਹਰ ਦਿਸ਼ਾ ਵਿੱਚ ਉਨ੍ਹਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਰ ਸੰਭਵ ਮਦਦ ਕਰਾਂਗੇ।
ਕਾਲਜ ਦੇ ਡਾਇਰੈਕਟਰ ਦਾਖਲਾ ਸ. ਪਰਵਿੰਦਰ ਸਿੰਘ ਨੇ ਘੋਸ਼ਣਾ ਕੀਤੀ ਹੈ ਕਿ ਜਨਰਲ ਅਤੇ ਹੋਰ ਪਿਛੜੇ ਵਰਗ (OBC) ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਦਾ ਲਾਭ ਲੈਣ ਦੀ ਆਖਰੀ ਤਾਰੀਖ ਵਧਾ ਦਿੱਤੀ ਗਈ ਹੈ ਅਤੇ ਖ਼ਾਸ ਤੌਰ 'ਤੇ, ਅਨੁਸੂਚਿਤ ਜਾਤੀ (SC) ਦੇ ਵਿਦਿਆਰਥੀਆਂ ਦੀ ਪੜ੍ਹਾਈ ਮੁਫ਼ਤ ਰੱਖੀ ਗਈ ਹੈ।