ਮੰਦਿਰ ਬਾਬਾ ਨਾਹਰ ਸਿੰਘ ਜੀ, ਕੋਟ ਪ੍ਰਬੰਧਕੀ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਤਕਸੀਮ ਕੀਤੀ

ਗੜਸ਼ੰਕਰ, 8 ਮਈ -ਮੰਦਿਰ ਬਾਬਾ ਨਾਹਰ ਸਿੰਘ ਜੀ ਦੇ ਪ੍ਰਬੰਧਕੀ ਕਮੇਟੀ ਵੱਲੋਂ ਅੱਜ ਸਰਕਾਰੀ ਹਾਈ ਸਕੂਲ ਪਿੰਡ ਪੰਡੋਰੀ ਬੀਤ ਦੇ 185 ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਹੋਰ ਸਮੱਗਰੀ ਤਕਸੀਮ ਕੀਤੀ ਗਈ।

ਗੜਸ਼ੰਕਰ, 8 ਮਈ -ਮੰਦਿਰ ਬਾਬਾ ਨਾਹਰ ਸਿੰਘ ਜੀ ਦੇ ਪ੍ਰਬੰਧਕੀ ਕਮੇਟੀ ਵੱਲੋਂ ਅੱਜ ਸਰਕਾਰੀ ਹਾਈ ਸਕੂਲ ਪਿੰਡ ਪੰਡੋਰੀ ਬੀਤ ਦੇ 185 ਵਿਦਿਆਰਥੀਆਂ ਨੂੰ ਸਟੇਸ਼ਨਰੀ ਅਤੇ ਹੋਰ ਸਮੱਗਰੀ ਤਕਸੀਮ ਕੀਤੀ ਗਈ।
ਕਮੇਟੀ ਦੇ ਪ੍ਰਧਾਨ ਸਿਕੰਦਰ ਸਿੰਘ ਰਾਣਾ ਅਤੇ ਉਹਨਾਂ ਦੇ ਨਾਲ ਵਿਨੋਦ ਕੁਮਾਰ ਨੇ ਇਸ ਸਮਗਰੀ ਵਿਦਿਆਰਥੀਆਂ ਨੂੰ ਤਕਸੀਮ ਕੀਤੀ। ਇਸ ਮੌਕੇ ਉਹਨਾਂ ਨਾਲ ਹੈਡ ਮਾਸਟਰ ਦਿਲਦਾਰ ਸਿੰਘ, ਪਰਮਿੰਦਰ ਕੌਰ, ਤੇਜਪਾਲ, ਅਨਪੰਮ ਕੁਮਾਰ ਸ਼ਰਮਾ, ਕੁਸ਼ਲ ਸਿੰਘ, ਨਵਜੋਤ ਕੌਰ, ਜਸਵੀਰ ਕੌਰ ਅਤੇ ਅਨੀਤਾ ਸਹਿਤ ਹੋਰ ਸਟਾਫ ਮੈਂਬਰ ਵੀ ਹਾਜਰ ਸਨ।