ਕਿਸਾਨਾਂ ਵੱਲੋਂ ਬੰਦ ਦੇ ਸੱਦੇ ਦੌਰਾਨ ਪਰੇਸ਼ਾਨ ਹੋਈ ਯਾਤਰੀ ਬੱਚੇ ਤੇ ਅੋਰਤਾ ਵੀ ਹੋ ਰਹੇ ਨੇ ਪਰੇਸ਼ਾਨ ਹੁੰਦੇ ਨਜ਼ਰ ਆਏ

ਰਾਜਪੁਰਾ, 30-12-24: ਕਿਸਾਨ ਜਥੇਬੰਦੀਆਂ ਵੱਲੋਂ 30 ਤਰੀਕ ਦੇ ਬੰਦ ਨੂੰ ਐਲਾਨ ਲੈ ਕੇ ਪੂਰੇ ਪੰਜਾਬ ਭਰ ਵਿੱਚ ਦੁਕਾਨਾਂ ਅਤੇ ਰੇਲ ਸਮੇਤ ਸੜਕੀ ਆਵਾਜਾਈ ਬੰਦ ਕੀਤੀ ਹੋਈ ਹੈ ਹੋਏਗਾ ਤੇ ਰੇਲਵੇ ਸਟੇਸ਼ਨ ਤੇ ਕਈ ਗੱਡੀਆਂ ਰੁਕੀਆਂ ਹੋਈਆਂ ਜਿਸ ਵਿੱਚ ਯਾਤਰੀ ਬੈਠੇ ਪਰੇਸ਼ਾਨ ਹੋ ਰਹੇ

ਰਾਜਪੁਰਾ, 30-12-24: ਕਿਸਾਨ ਜਥੇਬੰਦੀਆਂ ਵੱਲੋਂ 30 ਤਰੀਕ ਦੇ ਬੰਦ ਨੂੰ ਐਲਾਨ ਲੈ ਕੇ ਪੂਰੇ ਪੰਜਾਬ ਭਰ ਵਿੱਚ ਦੁਕਾਨਾਂ ਅਤੇ ਰੇਲ ਸਮੇਤ ਸੜਕੀ ਆਵਾਜਾਈ ਬੰਦ ਕੀਤੀ ਹੋਈ ਹੈ ਹੋਏਗਾ ਤੇ ਰੇਲਵੇ ਸਟੇਸ਼ਨ ਤੇ ਕਈ ਗੱਡੀਆਂ ਰੁਕੀਆਂ ਹੋਈਆਂ ਜਿਸ ਵਿੱਚ ਯਾਤਰੀ ਬੈਠੇ ਪਰੇਸ਼ਾਨ ਹੋ ਰਹੇ
ਰੇਲ ਵਿੱਚ ਬੈਠੇ ਯਾਤਰੀਆਂ ਦਾ ਇਹ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਸੀ ਕਿ ਪੰਜਾਬ ਵਿੱਚ ਇਦਾਂ ਸਾਡੀ ਰੇਲ ਰੋਕ ਦਿੱਤੀ ਜਾਵੇਗੀ। ਕਿਉਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਅੱਗੇ ਉਹਨਾਂ ਨੂੰ ਜਾਣ ਵਾਸਤੇ ਫਲਾਈਟ ਦੀ ਟਿਕਟਾਂ ਬੁੱਕਾਂ ਤੇ ਰੇਲ ਦੀ ਕਨੈਕਟੀਵਿਟੀ ਦੇ ਕਾਰਨ ਅੱਗੇ ਵੀ ਉਹਨਾਂ ਨੇ ਗੱਡੀ ਲੈਣੀ ਸੀ ਤੇ ਉਹਨਾਂ ਨੇ ਆਪਣੇ ਘਰ ਤੱਕ ਪਹੁੰਚਣਾ ਸੀ|
ਇਸੇ ਤਰ੍ਹਾਂ ਹੀ ਰਾਜਪੁਰਾ ਜੋ ਕਿ ਗੇਟਵੇ ਆਫ ਪੰਜਾਬ ਮੰਨਿਆ ਜਾਂਦਾ ਹੈ ਗਗਨ ਚੌਕ ਬੱਸ ਸਟੈਂਡ ਤੇ ਯਾਤਰੀ ਪਰੇਸ਼ਾਨ ਹੁੰਦੇ ਦੇਖੇ ਗਏ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੱਥੇ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਇਹ ਸਰਕਾਰ ਨੂੰ ਦੇਖਣਾ ਹੈ ਪਰ ਇਸ ਦੌਰਾਨ ਆਮ ਜਨਤਾ ਨੂੰ ਕਿੰਨਾ ਕੁ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਸਹੀ ਗੱਲ ਨਹੀਂ ਹੈ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਅਸੀਂ ਆਪਣੇ ਡਿਊਟੀ ਅਤੇ ਆਪਣੇ ਸਥਾਨ ਤੇ ਨਹੀਂ ਪਹੁੰਚ ਸਕਦੇ ਤਾਂ ਸਾਨੂੰ ਕਿਤੇ ਨਾ ਕਿਤੇ ਫਿਜੀਕਲ,ਮੈਂਟਲੀ ਅਤੇ ਫਾਂਈਂਸ਼ਲ ਤੌਰ ਤੇ ਵੀ ਨੁਕਸਾਨ ਹੋ  ਰਿਹਾ ਹੈ ਕਿਉਂਕਿ ਬੱਚੇ ਸਾਡੇ ਨਾਲ ਹਨ ਤੇ ਸਾਡੇ ਨਾਲ ਬੱਚੇ ਇੱਥੇ ਪਰੇਸ਼ਾਨ ਹੋ ਰਹੇ ਹਨ।
ਅਸੀਂ ਤਾਂ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਹੀ ਮੰਗ ਕਰਦੇ ਹਾਂ ਕਿ ਜੋ ਸਾਡੀ ਫਲਾਈਟਸ ਤੇ ੇ ਰੇਲਵੇ ਦੀ ਬੁਕਿੰਗ ਦਾ ਖਰਚਾ ਹੈਉਹ ਸਾਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਸਾਡੀ ਕੋਈ ਗਲਤੀ ਨਹੀਂ ਹੈ ਅਸੀਂ ਤਾਂ ਆਪਣੇ ਵੱਲੋਂ ਪੈਸੇ ਦੇ ਕੇ ਟਿਕਟਾਂ ਕਨਫਰਮ ਕਰਵਾ ਲਿਤੀਆਂ ਸੀ