ਸੀਸ਼ ਮਾਰਗ ਯਾਤਰਾ ਦਾ ਮੁਹਾਲੀ ਪਹੁੰਚਣ ਤੇ ਸਵਾਗਤ ਕੀਤਾ

ਐਸ ਏ ਐਸ ਨਗਰ, 7 ਦਸੰਬਰ- ਸੀਸ਼ ਮਾਰਗ ਯਾਤਰਾ ਦਾ ਮੁਹਾਲੀ ਪਹੁੰਚਣ ਤੇ ਪੰਥਕ ਅਕਾਲੀ ਲਹਿਰ ਦੇ ਸੀਨੀਅਰ ਆਗੂ ਭਾਈ ਅੰਮ੍ਰਿਤ ਸਿੰਘ, ਮੁਹਾਲੀ ਜਿਲ੍ਹੇ ਦੇ ਪ੍ਰਧਾਨ ਸ੍ਰੀ ਗੁਰਮੀਤ ਸਿੰਘ, ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਸ੍ਰੀ ਹਰਿਮੰਦਰ ਸਿੰਘ, ਸ੍ਰੀ ਹਰਕ੍ਰਿਤ ਸਿੰਘ, ਸ੍ਰੀ ਅੰਮ੍ਰਿਤ ਸਿੰਘ ਸਾਬਕਾ ਸਰਪੰਚ, ਸ੍ਰੀ ਨਿਰਮੈਲ ਸਿੰਘ ਮਾਣਕ ਮਾਜਰਾ ਵਲੋਂ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ।