ਅਡਾਨੀ ਖਿਲਾਫ਼ ਰੋਸ ਧਰਨੇ 'ਚ ਸੰਜੀਵ ਸ਼ਰਮਾ ਕਾਲੂ ਵੀ ਸਾਥੀਆਂ ਸਣੇ ਸ਼ਾਮਲ ਹੋਏ

ਪਟਿਆਲਾ, 26 ਨਵੰਬਰ: ਅਡਾਨੀ ਦੇ ਕਥਿਤ ਅੰਤਰਰਾਸ਼ਟਰੀ ਮੈਗਾ ਘੁਟਾਲੇ ਖਿਲਾਫ ਯੂਥ ਕਾਂਗਰਸ ਦੇ ਰੋਸ ਧਰਨੇ ਵਿੱਚ ਸੰਜੀਵ ਸ਼ਰਮਾ ਕਾਲੂ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਪਟਿਆਲਾ ਨੇ ਆਪਣੇ ਸਾਥੀਆਂ ਨਾਲ ਜੰਤਰ ਮੰਤਰ ਦਿੱਲੀ ਵਿੱਖੇ ਹਿੱਸਾ ਲਿਆ।

ਪਟਿਆਲਾ, 26 ਨਵੰਬਰ: ਅਡਾਨੀ ਦੇ ਕਥਿਤ ਅੰਤਰਰਾਸ਼ਟਰੀ ਮੈਗਾ ਘੁਟਾਲੇ ਖਿਲਾਫ ਯੂਥ ਕਾਂਗਰਸ ਦੇ ਰੋਸ ਧਰਨੇ ਵਿੱਚ ਸੰਜੀਵ ਸ਼ਰਮਾ ਕਾਲੂ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਪਟਿਆਲਾ ਨੇ ਆਪਣੇ ਸਾਥੀਆਂ ਨਾਲ ਜੰਤਰ ਮੰਤਰ ਦਿੱਲੀ ਵਿੱਖੇ ਹਿੱਸਾ ਲਿਆ।
 ਇਸ ਮੌਕੇ ਉਹਨਾਂ ਨਾਲ ਅਮਰਪ੍ਰੀਤ ਸਿੰਘ ਬੌਬੀ ਸਾਬਕਾ ਕੌਂਸਲਰ, ਮਾਧਵ ਸਿੰਗਲਾ ਪ੍ਰਧਾਨ ਹਲਕਾ ਪਟਿਆਲਾ ਦਿਹਾਤੀ, ਅਭਿਨਵ ਸ਼ਰਮਾ ਪ੍ਰਧਾਨ ਹਲਕਾ ਪਟਿਆਲਾ ਸ਼ਹਿਰੀ, ਗੌਰਵ ਸੂਦ, ਰਿਧਮ ਸ਼ਰਮਾ, ਸਾਹਿਲ ਜੌਹਰ, ਗੀਤਾਂਸ਼ੂ ਯੋਗੀ ਤੇ ਅਰਜੁਨ ਬੈਂਸ ਆਦਿ ਹਾਜ਼ਰ ਰਹੇ।