ਅਮਿਤ ਕੁਮਾਰ ਜੰਗੜਾ ਦੀ ਨਿਯੁਕਤੀ ਦਾ ਸਵਾਗਤ

ਗੜਸ਼ੰਕਰ, 9 ਜੁਲਾਈ- ਭਾਰਤੀ ਜਨਤਾ ਪਾਰਟੀ ਵੱਲੋਂ ਅਮਿਤ ਕੁਮਾਰ ਜੰਗੜਾ ਨੂੰ ਸਟੇਟ ਗਰੁੱਪ ਮੈਂਬਰ ਬੀ ਆਈ ਸੀ ਦੇ ਅਹੁਦੇ ਤੇ ਲਾਉਣ ਤੇ ਓਂਕਾਰ ਸਿੰਘ ਚਾਹਲਪੁਰੀ ਲੋਕ ਸਭਾ ਹੁਸ਼ਿਆਰਪੁਰ ਕਨਵੀਨਰ ,ਆਲੋਕ ਰਾਣਾ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਕਨਵੀਨਰ ਅਤੇ ਸੰਜੀਵ ਕਟਾਰੀਆ ਕਨਵੀਨਰ ਗੜ੍ਹਸ਼ੰਕਰ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ।

ਗੜਸ਼ੰਕਰ ਤੋਂ ਕਨਵੀਨਰ ਸੰਜੀਵ ਕਟਾਰੀਆ ਨੇ ਦੱਸਿਆ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ, ਪੀ ਕੇ ਭਾਰਦਵਾਜ ਵੱਲੋਂ ਜੋ ਅਮਿਤ ਕੁਮਾਰ ਜਾਗੜਾ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਉਸ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ। ਉਹਨਾਂ ਦੱਸਿਆ ਕਿ ਅਮਿਤ ਕੁਮਾਰ ਜੰਗੜਾ ਐਮ ਪੀ ਸੀਟ ਕਨਵੀਨਰ ਸ੍ਰੀ ਫਤਿਹਗੜ੍ਹ ਸਾਹਿਬ ਦੇ ਅਹੁਦੇ ਤੇ ਪਹਿਲਾਂ ਹੀ ਕੰਮ ਕਰ ਰਹੇ ਹਨ।