ਕਰੜਾ ਗੋਤ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ 14 ਸਤੰਬਰ ਨੂੰ /ਮੁਕੱਦਰ ਕਰੜਾ

ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਿੰਜੋਂ ਵਿਖੇ ਸਮੂਹ ਕਰੜਾ ਗੋਤ ਦੇ ਜਠੇਰਿਆਂ ਦਾ ਸਲਾਨਾ ਜੋੜ ਮੇਲਾ 14 ਸਤੰਬਰ ਨੂੰ ਸਮੂਹ ਕਰੜਾ ਪਰਿਵਾਰ ਵਲੋਂ ਬਹੁਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਇਸ ਦਿਨ ਮੌਕੇ ਪਹਿਲਾਂ ਬੁਜੁਰਗਾਂ ਦੇ ਸਥਾਨ ਚਿਰਾਗ ਰੌਸ਼ਨ ਕੀਤੇ ਜਾਣਗੇ ਉਪਰੰਤ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਜਾਵੇਗੀ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ।

ਇਸ ਮੌਕੇ ਚਾਹ ਪਕੌੜਿਆਂ  ਅਤੇ ਗੁਰੂ ਦੇ ਲੰਗਰ ਸੰਗਤਾਂ ਨੂੰ ਅਤੁੱਟ  ਵਰਤਾਏ ਜਾਣਗੇ 
ਇਸ  ਮੌਕੇ ਸੇਵਾਦਾਰ  ਚਿਰੰਜੀ ਲਾਲ, ਜਸਵੀਰ ਸਿੰਘ, ਰਾਜ ਕੁਮਾਰ, ਮਹਿੰਦਰ ਪਾਲ,ਗਿਆਨ ਸਿੰਘ ਅੱਪਰਾ ,ਧਰਮਪਾਲ ਕਰੜਾ, ਹਰਦਿਆਲ ਸਿੰਘ, ਉਂਕਾਰ ਸਿੰਘ, ਮੁਕੱਦਰ ਕਰੜਾ, ਹੁਸਨ ਲਾਲ (ਜੱਜ ਹਾਈ ਕੋਰਟ ), ਰਸ਼ਪਾਲ ਕਰੜਾ, ਤੀਰਥ ਕਰੜਾ, ਬਲਵੰਤ ਕੁਮਾਰ ( ਸਾਬਕਾ ਚੀਫ ਇੰਜੀਨੀਅਰ ਪਟਿਆਲਾ ), ਬੀਬੀ ਬਲਵੀਰ ਕੌਰ ਠੰਡਲ ਆਦਿ ਹਾਜਰ ਸਨ