ਪੰਡਿਤ ਭਗਤ ਰਾਮ ਦਾ ਹੋਇਆ ਦੇਹਾਂਤ

ਗੜਸ਼ੰਕਰ, 31 ਮਈ - ਪਿੰਡ ਗੜੀ ਮੱਟੋ ਦੇ ਪੰਡਿਤ ਭਗਤ ਰਾਮ (85) ਸਾਬਕਾ ਇੰਸਪੈਕਟਰ ਖੇਤੀਬਾੜੀ ਵਿਭਾਗ ਅੱਜ ਦੇਹਾਂਤ ਹੋ ਜਾਣ ਦਾ ਸਮਾਂਚਾਰ ਹੈ।

ਗੜਸ਼ੰਕਰ, 31 ਮਈ -  ਪਿੰਡ ਗੜੀ ਮੱਟੋ ਦੇ ਪੰਡਿਤ ਭਗਤ ਰਾਮ (85) ਸਾਬਕਾ ਇੰਸਪੈਕਟਰ ਖੇਤੀਬਾੜੀ ਵਿਭਾਗ  ਅੱਜ ਦੇਹਾਂਤ ਹੋ ਜਾਣ  ਦਾ ਸਮਾਂਚਾਰ ਹੈ। 
 ਉਹਨਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਗੜੀ ਮੱਟੋ ਵਿੱਚ ਕੀਤਾ ਗਿਆ।  ਚਿਖਾ ਨੂੰ ਅੱਗ ਉਹਨਾਂ ਦੇ ਸਪੁੱਤਰ ਦਿਨੇਸ਼ ਸ਼ਰਮਾ ਸਾਬਕਾ ਡਿਪਟੀ ਡਾਇਰੈਕਟਰ  ਬਾਗਬਾਨੀ  ਵਿਭਾਗ ਵੱਲੋਂ  ਦਿੱਤੀ ਗਈ।
 ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ  ਸ਼ਮੂਲੀਅਤ ਕਰਕੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।