ਅਨਾਥ ਅਤੇ ਅਪੰਗ ਬੱਚਿਆਂ ਨੂੰ ਰਾਸ਼ਨ ਵੰਡ ਕੇ ਕੀਤੀ ਮੱਦਦ - ਡਾ: ਜਮੀਲ ਬਾਲੀ

ਹੁਸ਼ਿਆਰਪੁਰ - ਡਾ: ਜਮੀਲ ਬਾਲੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨੌਰੀ ਵਿਖੇ ਅਨਾਥ ਅਤੇ ਅਪੰਗ ਬੱਚਿਆਂ ਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ ਸਨਹਾਰਾ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਰੇਨੂੰ ਕੰਵਰ ਨੇ ਕਿਹਾ ਕਿ ਅਨਾਥ ਅਤੇ ਅਪੰਗ ਬੱਚਿਆਂ ਨੂੰ ਹਰ ਮਹੀਨੇ ਰਾਸ਼ਨ ਵੰਡਿਆ ਜਾਂਦਾ ਹੈ ਅਤੇ ਸਾਰਿਆਂ ਨੂੰ ਅਜਿਹੇ ਨੇਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।

ਇਸ ਮੌਕੇ ਪ੍ਰਧਾਨ ਰਣਜੀਤ ਸਿੰਘ, ਬਿਸ਼ਨੂ ਤਿਵਾੜੀ ਚੇਅਰਮੈਨ ਬਲਾਕ ਭੂੰਗਾ ਕਮੇਟੀ, ਜਨਰਲ ਸਕੱਤਰ ਅਕਸ਼ੈ, ਰਣਜੀਤ ਸਿੰਘ, ਅੰਜੂ ਸ਼ਰਮਾ, ਸ਼ਿਆਮ ਕੁਮਾਰੀ, ਰਾਮਪਾਲ ਅਤੇ ਸਰਬਜੀਤ ਸਿੰਘ ਆਦਿ ਹਾਜ਼ਰ ਸਨ।