ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਜਿਸਟਰਡ,11/89,ਵਲੋਂ ਰੋਸ ਧਰਨਾ ਲਗਵਾਉਣ ਦਾ ਐਲਾਨ
ਪਟਿਆਲਾ ਮਿਤੀ 25ਅਗਸਤ 2025- ਅੱਜ ਵਣ ਵਿਭਾਗ ਦੇ ਦਿਹਾੜੀਦਾਰ ਕਿਰਤੀ ਕਾਮਿਆਂ ਨੇ ਇੱਕ ਭਰਵਈ ਇਕੱਤਰਤਾ ਨਹਿਰੂ ਪਾਰਕ ਦੇ ਵਿਚ ਪਟਿਆਲਾ ਵਿਖੇ ਸੂਬਾ ਜਨਰਲ ਸਕੱਤਰ ਸ੍ਰੀ ਵੀਰਪਾਲ ਸਿੰਘ ਲੂੰਬਾ, ਤੇ ਸੁਬਾ ਪ੍ਰਧਾਨ ਬਲਵੀਰ ਸਿੰਘ ਮੰਡੌਲੀ, ਮੇਜਰ ਸਿੰਘ ਬਹੇੜਾ ਤੇ ਹਰਪ੍ਰੀਤ ਸਿੰਘ ਤੇ ਕੁਲਵੰਤ ਸਿੰਘ ਥੂਹੀ ਦੀ ਅਗਵਾਈ ਹੇਠ ਕੀਤੀ ਗਈ ਇਸ ਮੀਟਿੰਗ ਦੌਰਾਨ ਪਹੁੰਚੇ ਸਾਥੀਆ ਨੇਂ ਦੱਸਿਆ ਕਿ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਵਿਚ ਲੰਮੇ ਸਮੇਂ ਤੋਂ ਕੋਮ ਕਰਦੇ ਦਿਹਾੜੀਦਾਰ ਕਾਮਿਆਂ ਨੂੰ ਅਣਗੋਲਿਆਂ ਕਰ ਕਰਕੇ ਜਿਨਾ ਦੀ ਸਰਵਿਸ ਕੋਮ ਤੇ ਤੀਹ ਤੀਹ ਸਾਲ ਹੋ ਗਈ ਹੈ।

ਲੇਕਿਨ ਜੋ ਵਿਭਾਗੀ ਕੰਮਾਂਕਾਰਾਂ ਤੇ ਦੂਰ ਰਹੇ ਹਨ ।ਕੰਮ ਤੇ ਸੀ ਹੀ ਨਹੀਂ। ਉਨਾ ਨੂੰ ਪੱਕੇ ਨਿਯੁਕਤੀ ਪੱਤਰ ਜਿਹੜੇ ਉਮਰਾਂ ਬੀਤਾ ਚਲੇ ਨੇ ਮਹਿਕਮੇ ਦਾ ਕੰਮ ਕਰਦਿਆਂ ਉਨਾ ਨੂੰ ਕੋਈ ਰਾਹਤ ਨਹੀਂ। ਪੁਰਾਣੇ ਕਿਰਤੀ ਕਾਮਿਆਂ ਦੀ ਸਰਵਿਸ ਨੂੰ ਲਗਾਤਾਰ ਸਰਵਿਸ ਮੰਨ ਕੇ ਰੈਗੂਲਰ ਪਾਲਿਸੀ ਮਿਤੀ 16/5/23 ਦੇ ਅਨੁਸਾਰ ਬਣਦੀਆਂ ਸਹੂਲਤਾਂ ਤੇ ਯੋਗ ਲਾਭ ਦਿੱਤੇ ਜਾਣ। ਜਿਹੜੇ ਕਾਮੇ 60ਸਾਲ ਦੇ ਹੋ ਚੁੱਕੇ ਹਨ ਉਹਨਾ ਦੇ ਭਵਿੱਖ ਨੂੰ ਮੁੱਖ ਰੱਖ ਕੇ ਕੋਈ ਗਰੇਚੂਟੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇ ।
ਜਨਵਰੀ 25ਤੋ ਰੁਕੀਆ ਤਨਖਾਹਾਂ ਵੀ ਫੋਰੀ ਤੋਰ ਪਰ ਜਾਰੀ ਕੀਤੀਆਂ ਜਾਣ। ਜੂਨ 2025 ਤੋ ਸਾਰੀ ਆ ਸਕੀਮਾਂ ਦੀਆਂ ਤਨਖਾਹਾਂ ਵੀ ਦੇ ਨ ਲਈ ਪੰਜਾਬ ਸਰਕਾਰ ਧਿਆਂਨ ਕੇਦਰਤ ਕਰੇ। ਵਣ ਵਿਭਾਗ ਦੇ ਵਿਚੋ ਠੇਕੇਦਾਰੀ ਸਿਸਟਮ ਪ੍ਰਣਾਲ਼ੀ ਤੇ ਪੂਰਨ ਤੌਰ ਤੇ ਪਾਬੰਦੀ ਲਵੇ। ਇਹਨਾਂ ਮੰਗਾਂ ਦੇ ਸੰਬੰਧ ਵਿੱਚ ਮੰਗਾ ਲਾਗੂ ਕਰਵਾਉ ਲਈ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਨੇ ਫ਼ੈਸਲਾ ਕੀਤਾ ਹੈ।
ਮਿਤੀ 21/8/2025 ਨੂੰ ਪਟਿਆਲਾ ਵਿਖੇ ਵਣ ਮੰਡਲ ਅਫ਼ਸਰ ਤੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰ ਕਰਕੇ ਮੰਗ ਪੱਤਰ ਸਰਕਾਰ ਨੂੰ ਭੇਜਿਆ ਜਾਵੇਗਾ। ਅਤੇ ਮਿਤੀ 30 ਅਗਸਤ 25 ਨੂੰ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਸਥਿਤ ਸੰਗਰੂਰ ਵਿਖੇ ਇੱਕ ਵਿਸ਼ੇਸ਼ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ ਜਿਸਦੇ ਨਿਕਲਣ ਵਾਲੇ ਸਾਰੇ ਹੀ ਸਿਟਿਆਂ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਤੇ ਵਿਭਾਗੀ ਅਧਿਕਾਰੀਆਂ ਦੀ ਹੋਵਗੀ ਇਸ ਮੋਕੇ ਵੱਡੀ ਗਿਣਤੀ ਵਿਚ ਵਿਭਾਗੀ ਕਿਰਤੀ ਕਾਮਿਆਂ ਨੇ ਪਹੁੰਚ ਕੀਤੀ।