ਛਾਦਾਰ ਅਤੇ ਫਲਦਾਰ ਬੂਟੇ ਛਾਂਗਵਾਏ ਗਏ, ਜਿਸਦਾ ਪਿੰਡ ਵਾਸੀਆ ਨੇ ਵਿਰੋਧ ਕੀਤਾ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਸ਼ਨਹੇੜੀ ਵਿਖੇ ਦਰਖਤਾਂ ਦੀ ਛਾਂਗਵਾਈ ਕਾਰਵਾਈ ਗਈ,ਜਿਸਦਾ ਪਿੰਡ ਵਾਸੀਆ ਨੇ ਵਿਰੋਧ ਕੀਤਾ।ਪਿੰਡ ਵਾਸੀਆ ਦੇ ਅਨੁਸਾਰ ਇਹ ਬੂਟੇ ਬਹੁਤ ਪੁਰਾਣੇ ਹਨ,ਇਹਨਾਂ ਦੀ ਛਾਂਗਵਾਈ ਸਕੂਲ ਪ੍ਰਿੰਸੀਪਲ ਵਲੋ ਗਲਤ ਕੀਤੀ ਗਈ ਹੈ, ਉਹਨਾਂ ਦੱਸਿਆ ਕਿ ਸਕੂਲ ਪ੍ਰਿੰਸੀਪਲ ਵਲੋ ਇਸਦੀ ਕੋਈ ਜਾਣਕਾਰੀ ਐੱਸਐਮਏ ਕਮੇਟੀ ਨੂੰ ਕੋਈ ਜਾਣਕਾਰੀ ਨਹੀਂ ਸੀ,

ਇਸ ਲਈ ਪਿੰਡ ਵਾਸੀ ਇਸ ਘਟਨਾ ਦੀ ਨਿਖੇਪੀ ਕਰਦੇ ਹਨ। ਇਸ ਮੌਕੇ ਰੋਸ ਪ੍ਰਦਰਸ਼ਨ ਚ ਵਿਰੋਧ ਕਰ ਰਹੇ ਪਿੰਡ ਵਸਿਆ ਦੇ ਵਿਚ ਸਰਪੰਚ ਦਵਿੰਦਰ ਕੌਰ, ਸ਼ੇਰ ਸਿੰਘ, ਕਮਲਪ੍ਰੀਤ ਸਿੰਘ, ਬਹਾਦਰ ਪੰਚ, ਜਸਬੀਰ ਸਿੰਘ, ਸੇਂਟ ਬਾਬਾ ਬਾਹਰ ਸਿੰਘ, ਕੁਲਵਿੰਦਰ ਸਿੰਘ, ਮਾਇਆ ਦੇਵੀ, ਜਰਨੇਲ ਕੌਰ, ਰਿੰਕੂ ਰਾਣਾ ਝੰਜੇੜੀ, ਪਰਮਿੰਦਰ ਕੌਰ ਸ਼ਾਮਿਲ ਸਨ। ਦੁਸਰੇ ਪਾਸੇ ਜਦੋ ਸਕੂਲਅਧਿਕਾਰੀ ਨਾਲ਼ ਇਸ ਸਬੰਧੀ ਗੱਲ ਕਿੱਤੀ ਗਈ ਤਾਂ ਓਹਨਾ ਦੱਸਿਆ ਕਿ ਇਹ ਸਾਰੇ ਬੂਟੇ ਪਿੰਡ ਦੀ ਸਕੂਲ ਮੈਨੇਜਮੈਂਟ ਕਮੇਟੀ ਦੀ ਸਹਿਮਤੀ ਨਾਲ਼ ਕੀਤਾ ਗਿਆ ਹੈ|
ਕਿਓਕਿ ਇਹ ਸਾਰੇ ਬੂਟੇ ਬਹੁਤ ਪੁਰਾਣੇ ਸੀ ਅਤੇ ਸਕੂਲ ਦੀਆ ਦੀਵਾਰਾ ਨੂੰ ਨੁਕਸਾਨ ਪਹੁਚਾ ਰਹੇ ਸੀ, ਇਸ ਕਰਕੇ ਪੂਰੇ ਪ੍ਰੋਟੋਕੋਲ ਦੇ ਤਾਹਿਤ ਐੱਸਐਮਏ ਕਮੇਟੀ ਦੀ ਪ੍ਰਵਾਨਗੀ ਨਾਲ਼ ਹੀ ਇਹ ਸਾਰੇ ਬੂਟੇ ਛਾਂਗੇ ਗਏ ਹਨ, ਉਹਨਾਂ ਕਿਹਾ ਕਿ ਉਹ ਪਿੰਡ ਵਾਸੀਆ ਦੀਆ ਮਨੋਭਾਵਨਾਵਾ ਦੀ ਪੂਰੀ ਇੱਜ਼ਤ ਕਰਦੇ ਹਨ ਅਤੇ ਹਮੇਸ਼ਾ ਐੱਸਐਮਏ ਕਮੇਟੀ ਨੂੰ ਨਾਲ਼ ਲੈਕੇ ਹੀ ਨਾਲ਼ਸੀ ਚੱਲਦੇ ਹਨ