ਪੰਜਾਬ ਯੂਨੀਵਰਸਿਟੀ ਨਤੀਜੇ

ਚੰਡੀਗੜ੍ਹ 15 ਜੁਲਾਈ, 2024- ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਮਈ 2024 ਦੀਆਂ ਹੇਠ ਲਿਖੀਆਂ ਕੋਰਸਾਂ ਦੀਆਂ ਪਰੀਖਿਆਵਾਂ ਦੇ ਨਤੀਜੇ ਅੱਜ ਘੋਸ਼ਿਤ/ਪ੍ਰਕਾਸ਼ਿਤ ਕੀਤੇ ਗਏ ਹਨ:

ਚੰਡੀਗੜ੍ਹ 15 ਜੁਲਾਈ, 2024- ਇਹ ਸੂਚਨਾ ਦਿੱਤੀ ਜਾਂਦੀ ਹੈ ਕਿ ਮਈ 2024 ਦੀਆਂ ਹੇਠ ਲਿਖੀਆਂ ਕੋਰਸਾਂ ਦੀਆਂ ਪਰੀਖਿਆਵਾਂ ਦੇ ਨਤੀਜੇ ਅੱਜ ਘੋਸ਼ਿਤ/ਪ੍ਰਕਾਸ਼ਿਤ ਕੀਤੇ ਗਏ ਹਨ:
ਬੀ.ਐੱਸ.ਸੀ. (ਆਨਰਸ)(ਬਾਇਓ-ਟੈਕਨੋਲੋਜੀ) 6ਵੇਂ ਸਮੈਸਟਰ ਦੀ ਪਰੀਖਿਆ - ਮਈ, 2024
ਬੀ.ਏ. (ਆਨਰਸ) ਅਰਥਸ਼ਾਸਤਰ ਵਿੱਚ 6ਵੇਂ ਸਮੈਸਟਰ ਦੀ ਪਰੀਖਿਆ - ਮਈ, 2024
ਇਹ ਨਤੀਜੇ ਸਬੰਧਤ ਵਿਭਾਗ/ਕਾਲਜਾਂ ਜਾਂ ਪੰਜਾਬ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਵੇਖੇ ਜਾ ਸਕਦੇ ਹਨ।