ਫੇਜ਼ 2 ਦੇ ਮੰਦਰ ਵਿੱਚ ਬਾਬਾ ਬਾਲਕ ਨਾਥ ਜੀ ਦੇ ਸਾਲਾਨਾ ਸਮਾਗਮ ਜਾਰੀ

ਐਸ ਏ ਐਸ ਨਗਰ, 29 ਜੂਨ - ਫੇਜ਼ 2 ਦੇ ਰਾਧਾ ਕ੍ਰਿਸ਼ਨ ਮੰਦਰ ਅਤੇ ਧਰਮਸ਼ਾਲਾ ਵਲੋਂ ਸ੍ਰੀ ਸਿੱਧ ਬਾਬਾ ਬਾਲਕ ਨਾਥ ਦੇ ਮੰਦਰ ਵਿੱਚ 28 ਤੋਂ 30 ਤਕ ਮਣਾਏ ਜਾ ਰਹੇ ਬਾਬਾ ਬਾਲਕ ਨਾਥ ਜੀ ਦੇ 10ਵੇਂ ਸਾਲਾਨਾ ਸਮਾਗਮ ਅਤੇ ਭੰਡਾਰੇ ਸੰਬੰਧੀ ਫੇਜ਼ 2 ਵਿੱਚ ਅੱਜ ਦੇ ਸਮਾਗਮ ਦੌਰਾਨ ਮਹਾ ਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਸ੍ਰੀ ਜਮੁਨਾਪੁਰੀ ਮਹਾਰਾਜ ਵਲੋਂ ਪ੍ਰਵਚਨ ਸੁਣਾਏ ਗਏ। ਇਸ ਮੌਕੇ ਵੱਡੀ ਗਿਣਤੀ ਸੰਗਤਾਂ ਵਲੋਂ ਹਾਜਰੀ ਲਗਵਾਈ ਗਈ।