World News
Everything beyond India
-
ਸੀ.ਜੀ.ਸੀ. ਝੰਜੇੜੀ ਮੁਹਾਲੀ ਦੇ 14ਵੇਂ ਸਥਾਪਨਾ ਦਿਵਸ ਮੌਕੇ ਸ੍ਰੀ ਅਖੰਡ ਪਾਠ ਕਰਵਾਏ
News By Paigam-E-Jagat — Jul 27, 2025ਐਸ.ਏ.ਐਸ. ਨਗਰ- ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਦੇ ਝੰਜੇੜੀ ਕੈਂਪਸ ਵੱਲੋਂ ਆਪਣੇ 14ਵੇਂ ਸਥਾਪਨਾ ਦਿਵਸ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸਰਬੱਤ ਦੇ ਭਲੇ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਕੈਂਪਸ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਪ੍ਰੈ…
-
ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਅਤੇ ਗੁਰਮਤਿ ਸਮਾਗਮ 10 ਨੂੰ
News By Paigam-E-Jagat — Jul 27, 2025ਐਸ.ਏ.ਐਸ. ਨਗਰ- ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਸੰਤ ਨਿਰਮਲ ਆਸ਼ਰਮ ਹੰਸਾਲੀ ਵਿਖੇ 10 ਅਗਸਤ ਨੂੰ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਅਤੇ ਗੁਰਮਤਿ ਸਮਾਗਮ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿ…
-
ਕੰਗਣਾ ਰਣੌਤ ਵੱਲੋਂ ਪੰਜਾਬ ਦੇ ਖ਼ਿਲਾਫ਼ ਦਿੱਤੇ ਬਿਆਨ ਦੀ ਨਿਖੇਧੀ
News By Paigam-E-Jagat — Jul 27, 2025ਐਸ.ਏ.ਐਸ. ਨਗਰ- ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਬੁੱਲ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਸੰਸਦੀ ਖੇਤਰ ਤੋਂ ਸੰਸਦ ਮੈਂਬਰ ਕੰਗਣਾ ਰਣੌਤ ਦੇ ਪੰਜਾਬ ਦੇ ਖ਼ਿਲਾਫ਼ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ। ਜਿਕਰਯੋਗ ਹੈ ਕਿ ਕੰਗਣਾ ਰਣੌਤ ਨੇ ਆਪਣੇ ਇੱਕ ਬਿਆਨ ਵਿੱਚ…
-
ਮਾਰਕਫੈਡ ਵੱਲੋਂ ਸਹਿਕਾਰੀ ਸੁਸਾਇਟੀਆਂ ਰਾਹੀਂ ਵੇਚੇ ਨਕਲੀ ਖਾਦ ਦੀ ਕੀਮਤ ਵਾਪਸ ਹੋਵੇ: ਭਾਰਤੀ ਕਿਸਾਨ ਯੂਨੀਅਨ
News By Paigam-E-Jagat — Jul 27, 2025ਐਸ.ਏ.ਐਸ. ਨਗਰ- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੀਨੀਅਰ ਆਗੂ ਸਰਦਾਰ ਮੇਹਰ ਸਿੰਘ ਥੇੜੀ ਅਤੇ ਸ. ਹਕੀਕਤ ਸਿੰਘ ਘੜੂੰਆ ਨੇ ਮੰਗ ਕੀਤੀ ਹੈ ਕਿ ਮਾਰਕਫੈਡ ਵੱਲੋਂ ਸਹਿਕਾਰੀ ਸੁਸਾਇਟੀਆਂ ਰਾਹੀਂ ਵੇਚੇ ਨਕਲੀ ਖਾਦ ਦੀ ਕੀਮਤ ਵਾਪਸ ਕੀਤੀ ਜਾਵੇ। ਇੱਕ ਜਾਰੀ ਬਿਆਨ ਵਿੱਚ ਉ…
-
ਗੁਰਦੁਆਰਾ ਸਿੰਘ ਸਭਾ ਸੋਸਾਇਟੀ ਸੈਕਟਰ 89 ਦੇ ਅਹੁਦੇਦਾਰਾਂ ਅਤੇ ਸੈਕਟਰ ਨਿਵਾਸੀਆਂ ਦਾ ਵਫਦ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੂੰ ਮਿਲਿਆ
News By Paigam-E-Jagat — Jul 27, 2025ਐਸ.ਏ.ਐਸ. ਨਗਰ- ਗੁਰਦੁਆਰਾ ਸਿੰਘ ਸਭਾ ਸੋਸਾਇਟੀ ਸੈਕਟਰ 89 ਮੁਹਾਲੀ ਦੇ ਅਹੁਦੇਦਾਰਾਂ ਅਤੇ ਸਮੂਹ ਸੈਕਟਰ ਨਿਵਾਸੀਆਂ ਦਾ ਇੱਕ ਵਫਦ ਪ੍ਰਧਾਨ ਗੁਰਮੁਖ ਸਿੰਘ ਅਤੇ ਸਕੱਤਰ ਦੀਦਾਰ ਸਿੰਘ ਸੋਨੀ ਦੀ ਅਗਵਾਈ ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ…
-
ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਅਤੇ ਐਸ.ਸੀ., ਬੀ.ਸੀ. ਸੰਗਠਨਾਂ ਵੱਲੋਂ ਧਰਨਾ
News By Paigam-E-Jagat — Jul 27, 2025ਐਸ.ਏ.ਐਸ. ਨਗਰ- ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਅਤੇ ਐਸ.ਸੀ., ਬੀ.ਸੀ. ਸਮਾਜਿਕ ਸੰਗਠਨਾਂ ਵੱਲੋਂ ਐਚ.ਪੀ.ਸੀ.ਐਲ. ਜ਼ੋਨਲ ਦਫਤਰ ਮੁਹਾਲੀ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਕਿਹਾ ਕਿ ਉਹ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਵਿੱਚ ਐਸ.ਸੀ. (ਅਨੁਸੂਚ…
-
ਸੋਸ਼ਲ ਮੀਡੀਆ ਤੇ ਦੇਵੀ ਕਾਲੀ ਮਾਂ ਦਾ ਰੂਪ ਧਾਰਨ ਕਰਕੇ ਅਰਧ ਨਗਨ ਹਾਲਤ ਵਿੱਚ ਪ੍ਰਦਰਸ਼ਨ ਕਰਨ ਵਾਲੀ ਮਹਿਲਾ ਤੇ ਕਾਰਵਾਈ ਦੀ ਮੰਗ
News By Paigam-E-Jagat — Jul 27, 2025ਐਸ.ਏ.ਐਸ. ਨਗਰ- ਸ਼ਿਵ ਸੈਨਾ ਪੰਜਾਬ ਦੇ ਯੂਥ ਸੂਬਾ ਚੇਅਰਮੈਨ ਅਰਵਿੰਦ ਗੌਤਮ ਨੇ ਮੰਗ ਕੀਤੀ ਹੈ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਪਾਇਲ ਮਲਿਕ ਵੱਲੋਂ ਦੇਵੀ ਕਾਲੀ ਮਾਂ ਦਾ ਰੂਪ ਧਾਰਨ ਕਰਕੇ ਅਰਧ ਨਗਨ ਹਾਲਤ ਵਿੱਚ ਕੀਤੇ ਗਏ ਪ੍ਰਦਰਸ਼ਨ ਲਈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਪਾਇਲ ਮ…
-
ਕੇਂਦਰ ਸਰਕਾਰ ਵੱਲੋਂ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਵਾਲੇ ਓ.ਟੀ.ਟੀ. ਪਲੇਟਫਾਰਮਾਂ ਤੇ ਰੋਕ ਦਾ ਸੁਆਗਤ
News By Paigam-E-Jagat — Jul 27, 2025ਐਸ.ਏ.ਐਸ. ਨਗਰ- ਕੇਂਦਰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਵਾਲੇ ਅਲਟ, ਉੱਲੂ, ਦੇਸੀਫਲਿਕਸ, ਬਿੱਗ ਸ਼ਾਟਸ ਐਪ, ਬੂਮੈਕਸ, ਕੰਗਨ ਐਪ, ਬੁੱਲ ਐਪ, ਜਲਵਾ ਐਪ ਸਮੇਤ 25 ਓ.ਟੀ.ਟੀ. ਪਲੇਟਫਾਰਮਾਂ ਦੀਆਂ ਵੈਬਸਾਈਟਾਂ ਅਤੇ ਐਪਸ ਨੂੰ ਬੰਦ…
-
ਸਾਵਨ ਮਹੀਨੇ ਦੇ ਸੰਬੰਧ ਵਿੱਚ ਖੀਰ ਅਤੇ ਪੂੜੀਆਂ ਦਾ ਲੰਗਰ ਲਗਾਇਆ
News By Paigam-E-Jagat — Jul 27, 2025ਐਸ.ਏ.ਐਸ. ਨਗਰ - ਸਥਾਨਕ ਫੇਜ਼ 1 ਵਿੱਚ ਗੁਰੂ ਨਾਨਕ ਮਾਰਕੀਟ ਦੇ ਨਾਲ ਲੱਗਦੀ ਖੋਖਾ ਮਾਰਕੀਟ ਵਿੱਚ ਸਾਵਨ ਮਹੀਨੇ ਦੇ ਸੰਬੰਧ ਵਿੱਚ ਮਿਉਂਸਪਲ ਕੌਂਸਲਰ ਸੁਮਨ ਦੇ ਪਰਿਵਾਰ ਵੱਲੋਂ ਖੀਰ ਅਤੇ ਪੂੜੀਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ ਹਰ ਸਾਲ ਸਾਵਨ ਮਹੀਨੇ ਦੇ ਵਿ…
-
ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਅਤੇ ਵਜੀਰਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਦੀ ਉੱਚ ਪੱਧਰੀ ਜਾਂਚ ਹੋਵੇ: ਕਾਮਰੇਡ ਸੁਖਵਿੰਦਰ ਸਿੰਘ ਸੇਖੋ
News By Paigam-E-Jagat — Jul 27, 2025ਐਸ.ਏ.ਐਸ. ਨਗਰ- ਪ੍ਰੋਗਰੈਸਿਵ ਫਰੰਟ ਪੰਜਾਬ ਅਤੇ ਸੀ.ਪੀ.ਆਈ. (ਐਮ) ਨੇ ਮੰਗ ਕੀਤੀ ਹੈ ਕਿ ਪੰਜਾਬ ਦੀ ਲੈਂਡ ਪੁਲਿੰਗ ਸਕੀਮ ਨੂੰ ਤੁਰੰਤ ਖਤਮ ਕੀਤਾ ਜਾਵੇ ਅਤੇ ਸੂਬੇ ਵਿੱਚ ਕਥਿਤ ਗੈਰਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰਕੇ ਸਰਕਾਰ ਵੱਲੋਂ ਪਿੰਡਾਂ ਦੀਆਂ ਲਾਲ ਲਕੀਰਾਂ ਅੰਦਰ ਅਤੇ…
-
ਹਾਂਸੀ ਪੁਲਿਸ ਨੇ ਪਿੰਡ ਢਾਢੇਰੀ ਵਿੱਚ ਫੁੱਟਬਾਲ ਮੈਚ ਕਰਵਾਏ, 3 ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ
News By Paigam-E-Jagat — Jul 27, 2025ਹਿਸਾਰ: – ਪੁਲਿਸ ਸੁਪਰਡੈਂਟ ਹਾਂਸੀ ਅਮਿਤ ਯਸ਼ਵਰਧਨ ਦੇ ਨਿਰਦੇਸ਼ਾਂ ਅਨੁਸਾਰ, ਨਸ਼ਾ ਛੁਡਾਊ ਮੁਹਿੰਮ ਤਹਿਤ, ਹਾਂਸੀ ਪੁਲਿਸ ਨੇ ਪਿੰਡ ਢਾਢੇਰੀ ਵਿੱਚ ਫੁੱਟਬਾਲ ਮੈਚ ਕਰਵਾਏ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆ…
-
ਰਾਜੂ ਵੈੱਲਫੇਅਰ ਸੁਸਾਇਟੀ ਯੂ ਕੇ ਐਂਡ ਪੰਜਾਬ ਵਲੋ ਵ੍ਹੀਲਚੇਅਰ ਭੇੱਟ
News By Paigam-E-Jagat — Jul 27, 2025ਅੱਜ ਪਿੰਡ ਮਹਿਤਾਬਪੁਰ ਚ ਇਕ ਲੋੜ੍ਹਵੰਦ ਬਜੁਰਗ ਔਰਤ ਨੂੰ ਰਾਜੂ ਵੈੱਲਫੇਅਰ ਸੁਸਾਇਟੀ ਯੂ ਕੇ ਐਂਡ ਪੰਜਾਬ ਵਲੋ ਵ੍ਹੀਲਚੇਅਰ ਭੇੱਟ ਕੀਤੀ ਗਈ। ਬਜਰੁਗ ਔਰਤ ਚੱਲਣ ਫਿਰਨ ਤੋਂ ਅਸਮਰਥ ਹੈ। ਗਲਬਤ ਕਰਦਿਆਂ ਪ੍ਰਧਾਨ ਸ੍ਰੀ ਸੋਮਨਾਥ ਬੰਗੜ ਨੇ ਦਸਿਆ ਕਿ ਜਿਵੇਂ ਹੀ ਰਾਜੂ ਬ੍ਰਦਰਸ ਨੂੰ ਪ…