World News
Everything beyond India
-
1993 ਵਿੱਚ ਹੋਏ ਦੋ ਫਰਜ਼ੀ ਪੁਲੀਸ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨਾਂ ਦੇ ਮਾਮਲੇ ਵਿੱਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ 5 ਤਤਕਾਲੀ ਪੁਲੀਸ ਅੰਸਰ ਦੋਸ਼ੀ ਕਰਾਰ
News By Paigam-E-Jagat — Aug 01, 2025ਐਸ. ਏ. ਐਸ. ਨਗਰ, 1 ਅਗਸਤ- ਮੁਹਾਲੀ ਵਿਚਲੀ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ 1993 ਵਿੱਚ ਹੋਏ ਦੋ ਫਰਜ਼ੀ ਪੁਲੀਸ ਮੁਕਾਬਲਿਆਂ ਵਿੱਚ ਮਾਰੇ ਗਏ 5 ਨੌਜਵਾਨਾਂ ਦੇ ਮਾਮਲੇ ਵਿੱਚ ਤਤਕਾਲੀ ਪੁਲੀਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਅਦਾਲਤ ਵੱਲੋਂ…
-
ਗਮਾਡਾ ਦਫਤਰ ਵਿਖੇ ਬਣੇ ਨਵੇਂ ਰਿਸੈਪਸ਼ਨ ਕੇਂਦਰ ਵਿੱਚ ਕੰਮ ਆਰੰਭ
News By Paigam-E-Jagat — Aug 01, 2025ਐਸ. ਏ. ਐਸ. ਨਗਰ, 1 ਅਗਸਤ- ਗਮਾਡਾ ਦੇ ਫੇਜ਼ 8 ਵਿੱਚ ਸਥਿਤ ਦਫਤਰ ਵਿੱਚ ਨਵੇਂ ਸਿਰੇ ਤੋਂ ਬਣਾਏ ਗਏ ਰਿਸੈਪਸ਼ਨ ਕੇਂਦਰ ਵਿੱਚ ਕੰਮ ਆਰੰਭ ਹੋ ਗਿਆ ਹੈ ਅਤੇ ਇੱਥੇ ਬਣੇ ਵੱਖ-ਵੱਖ ਕਾਉਂਟਰਾਂ ਰਾਹੀਂ ਲੋਕਾਂ ਨੂੰ ਸੇਵਾਵਾਂ ਮਿਲਣੀਆਂ ਆਰੰਭ ਹੋ ਗਈਆਂ ਹਨ। ਮੁਹਾਲੀ ਪ੍ਰਾਪਰਟੀ ਕੰਸਲ…
-
ਧਿਆਨ ਸਿੰਘ ਕਾਹਲੋਂ ਦੇ ਗੀਤ-ਸੰਗ੍ਰਹਿ ‘ਟੁੰਬਵੇਂ ਬੋਲ’ ਦੀ ਘੁੰਡ ਚੁਕਾਈ
News By Paigam-E-Jagat — Aug 01, 2025ਚੰਡੀਗੜ੍ਹ, 1 ਅਗਸਤ- ਕਵੀ ਮੰਚ (ਰਜਿ.) ਮੁਹਾਲੀ ਵੱਲੋਂ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਪ੍ਰਸਿੱਧ ਗੀਤਕਾਰ ਧਿਆਨ ਸਿੰਘ ਕਾਹਲੋਂ ਦੀ ਦੂਜੀ ਮੌਲਿਕ ਗੀਤ ਪੁਸਤਕ ‘ਟੁੰਬਵੇਂ ਬੋਲ’ ਦੀ ਘੁੰਡ ਚੁਕਾਈ, ਵਿਚਾਰ ਚਰਚਾ ਤੇ ਸਾਵਣ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ…
-
ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਬਣਨ ਤੇ ਕੁਲਦੀਪ ਕੌਰ ਕੰਗ ਦਾ ਸਨਮਾਨ ਕੀਤਾ
News By Paigam-E-Jagat — Aug 01, 2025ਐਸ. ਏ. ਐਸ. ਨਗਰ, 1 ਅਗਸਤ- ਸਥਾਨਕ ਫੇਜ਼ 4 ਦੀ ਐਚ. ਐਮ. ਵੈਲਫੇਅਰ ਐਸੋਸੀਏਸ਼ਨ ਫੇਜ਼ 4 ਵੱਲੋਂ ਸੀਨੀਅਰ ਅਕਾਲੀ ਆਗੂ ਕੁਲਦੀਪ ਕੌਰ ਕੰਗ ਦੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਬਣਨ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ…
-
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ 'ਤੇ 25 ਨੰਬਰ ਨੂੰ ਕੁਰੂਕਸ਼ੇਤਰ ਵਿੱਚ ਹੋਵੇਗਾ ਸ਼ਾਨਦਾਰ ਆਯੋਜਨ
News By Paigam-E-Jagat — Aug 01, 2025ਚੰਡੀਗਡ੍ਹ, 1 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਿੰਦ ਦੀ ਚਾਦਰ ਸਿੱਖ ਗੁਰੂ ਸ਼੍ਰੀ ਤੇਗ ਬਹਾਦੁਰ ਜੀ ਦਾ ਹਰਿਆਣਾ ਦੀ ਧਰਤੀ 'ਤੇ 26 ਇਤਿਹਾਸਕ ਗੁਰੂਦੁਆਰਿਆਂ ਵਿੱਓ ਉਨ੍ਹਾਂ ਦੇ ਚਰਣ ਪਏ ਹਨ। 25 ਨਵੰਬਰ ਨੂੰ ਉਨ੍ਹਾਂ ਦੇ 350ਵੇਂ ਸ਼ਹੀਦੀ…
-
ਪ੍ਰਧਾਨ ਮੰਤਰੀ ਨਰੇਂਦਰ ਦਾ ਵਿਜਨ ਦੇਸ਼ ਦੇ ਹਰ ਜਿਲ੍ਹੇ ਅਤੇ ਬਲਾਕ ਵਿੱਚ ਤੇਜ ਤੇ ਸਮਾਵੇਸ਼ੀ ਵਿਕਾਸ ਯਕੀਨੀ ਕਰਨਾ - ਮੁੱਖ ਮੰਤਰੀ ਨਾਇਸ ਸਿੰਘ ਸੈਣੀ
News By Paigam-E-Jagat — Aug 01, 2025ਚੰਡੀਗਡ੍ਹ, 1 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਜਨ ਦੇਸ਼ ਦੇ ਹਰ ਜਿਲ੍ਹੇ ਅਤੇ ਬਲਾਕ ਵਿੱਚ ਤੇਜ ਤੇ ਸਮਾਵੇਸ਼ੀ ਵਿਕਾਸ ਯਕੀਨੀ ਕਰਨਾ ਹੈ। ਜੋ ਇੱਕ ਵਿਸ਼ੇਸ਼ ਮਿਸ਼ਨ ਅਤੇ ਜਨ ਅੰਦੋਲਨ ਹੈ। ਇਹ ਮਿਸ਼ਨ…
-
ਹਰਿਆਣਾ ਕੈਬੀਨੇਟ ਨੇ ਹਰਿਆਣਾ ਸਿੱਖ ਗੁਰੂਦੁਆਰਾ (ਪ੍ਰਬੰਧਨ) ਐਕਟ, 2014 ਵਿੱਚ ਸੋਧ ਨੂੰ ਦਿੱਤੀ ਮੰਤਰੀ
News By Paigam-E-Jagat — Aug 01, 2025ਚੰਡੀਗਡ੍ਹ, 1 ਅਗਸਤ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਏ ਹੋਏ ਰਾਜ ਕੈਬੀਨੇਟ ਦੀ ਮੀਟਿੰਗ ਵਿੱਚ ਸਿੱਖ ਗੁਰੂਦੁਆਰਿਆਂ ਦੇ ਪ੍ਰਬੰਧਨ ਨਾਲ ਜੁੜੇ ਕਾਨੂੰਨੀ ਢਾਂਚੇ ਨੂੰ ਹੋਰ ਵੱਧ ਮਜਬੂਤ ਕਰਨ ਤਹਿਤ ਹਰਿਆਣਾ ਸਿੱਖ ਗੁਰੂਦੁਆਰਾ (ਪ੍ਰਬੰਧਨ) ਐਕ…
-
ਹਰਿਆਣਾ ਕੈਬੀਨੇਟ ਵਿੱਚ ਮਹਿਲਾ ਅਤੇ ਬਾਲ ਵਿਕਾਸ ਵਿਭਾਂਗ ਦੇ ਗਰੁੱਪ ਬੀ ਸੇਵਾ ਨਿਯਮਾਂ ਵਿੱਚ ਸੋਧ ਨੂੰ ਦਿੱਤੀ ਪ੍ਰਵਾਨਗੀ
News By Paigam-E-Jagat — Aug 01, 2025ਚੰਡੀਗਡ੍ਹ, 1 ਅਗਸਤ - ਹਰਿਆਣਾ ਕੈਬੀਨੇਟੇ ਦੀ ਅੱਜ ਇੱਥੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਏ ਮੀਟਿੰਗ ਵਿੱਚ ਹਰਿਆਣਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਗਰੁੱਪ ਬੀ ਸੇਵਾ ਨਿਯਮ, 1997 ਵਿੱਚ ਪ੍ਰਮੁੱਖ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ, ਤਾਂ ਜੋ ਇੰਨ੍ਹ…
-
ICMR and Indian Patent Office organized Medical Innovation Workshop at NIPER Mohali.
News By Paigam-E-Jagat — Aug 01, 2025Mohali, August 1 – Indian Council of Medical Research (ICMR) and Indian Patent Office successfully co-organized the “Medical Innovations Patent Mitra: Awareness Generation and Experiential Learning Workshop” at National…
-
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ. ਸਹੀਦ ਭਗਤ ਸਿੰਘ ਨਗਰ ਵੱਲੋ ਬੇਸਹਾਰਾ ਬੱਚਿਆ ਦੇ ਆਧਾਰ ਕਾਰਡ ਬਣਾਉਣ ਲਈ ਪਿੰਡ ਸੜੋਆ ਵਿਖੇ ਨਾਲਸਾ ਸਾਥੀ ਮੁਹਿੰਮ ਦਸਤਾਵੇਜ਼ ਹਿਤ ਆਧਾਰ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ ।
News By Paigam-E-Jagat — Aug 01, 2025ਨਵਾਂਸ਼ਹਿਰ- ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅਤੇ ਮਾਣਯੋਗ ਮੈਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਜੀਆਂ ਦੇ ਪ੍ਰਾਪਤ ਹੁਕਮਾਂ ਤਹਿਤ ਅਤੇ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵ…
-
ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ
News By Paigam-E-Jagat — Aug 01, 2025ਨਵਾਂਸ਼ਹਿਰ- ਅੱਜ ਸ਼ਹੀਦ ਊਧਮ ਸਿੰਘ ਦੀ 86 ਵੇਂ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀਆਂ ਗਈਆਂ। ਇਸ ਲੜੀ 'ਚ ਕਸਬਾ ਕਟਾਰੀਆਂ ਵਿਖੇ ਸਥਾਪਿਤ ਸ਼ਹੀਦ ਦੀ ਯਾਦਗਾਰ 'ਤੇ ਵੀ ਨਮਨ ਕੀਤਾ ਗਿਆ। ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਸੀਨੀਅਰ ਮੀ…
-
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਗੁਰਮਤਿ ਸਮਾਗਮਾਂ ਦਾ ਪੋਸਟਰ ਜਾਰੀ।
News By Paigam-E-Jagat — Aug 01, 2025ਨਵਾਂਸ਼ਹਿਰ- ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵੱਲੋਂ ਅੱਜ ਇੱਕ ਮੀਟਿੰਗ ਦੌਰਾਨ 06 ਸਤੰਬਰ 2025 ਤੋਂ 11ਅਕਤੂਬਰ 2025 ਤੱਕ ਅਲੱਗ ਅਲੱਗ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਰਵਾਏ ਜਾ ਰਹੇ ਗੁਰਮਤ ਸਮਾਗਮਾਂ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ। ਇਸ ਵਾਰ ਗੁਰੂ ਨਾਨਕ ਸਾਹਿਬ ਜੀ ਦੇ…