World News
Everything beyond India
-
ਸੂਬਾ ਸਰਕਾਰ ਰਾਜ ਦੇ ਹਰ ਖੇਤਰ ਵਿੱਚ ਨਿਰਪੱਖ ਰੂਪ ਨਾਲ ਕਰਵਾ ਰਹੀ ਹੈ ਵਿਕਾਸ ਕੰਮ - ਮੰਤਰੀ ਕ੍ਰਿਸ਼ਣ ਕੁਮਾਰ ਬੇਦੀ
News By Paigam-E-Jagat — Aug 03, 2025ਚੰਡੀਗੜ੍ਹ, 3 ਅਗਸਤ - ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਹੈ ਕਿ ਸੱਚੇ ਜਨ ਪ੍ਰਤੀਨਿਧੀ ਦਾ ਇੱਕ ਸਿਰਫ ਧਰਮ ਜਨਸੇਵਾ ਹੁੰਦਾ ਹੈ। ਨਿਸਵਾਰਥ ਭਾਵ ਨਾਲ ਜਨਭਾਵਨਾਵਾਂ ਦੇ ਅਨੁਰੂਪ ਜਨਹਿਤ ਦੇ ਕੰਮ ਕਰਵਾਉਣ ਅਤੇ ਆਮ ਜਨਤਾ ਦੀ…
-
*ਧਮਾਈ ਸਕੂਲ ਦੇ ਵਿਦਿਆਰਥੀਆਂ ਨੇ ਵੱਖ ਵੱਖ ਥਾਵਾਂ ਵਿੱਚ ਪੌਦੇ ਲਗਾਏ*
News By Paigam-E-Jagat — Aug 03, 2025ਗੜਸ਼ੰਕਰ 3 ਅਗਸਤ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਧਮਾਈ ਦੇ ਵਿਦਿਆਰਥੀਆਂ ਨੇ ਲੈਕਚਰਾਰ ਮੁਕੇਸ਼ ਕੁਮਾਰ ਅਤੇ ਪੰਜਾਬੀ ਮਾਸਟਰ ਬਲਕਾਰ ਸਿੰਘ ਮਗਾਣੀਆਂ ਦੀ ਅਗਵਾਈ ਹੇਠ ਸਰਕਾਰੀ ਸਕੂਲ, ਸਰਕਾਰੀ ਕਲੀਨਿਕ ਅੱਗੇ,ਸੜਕ ਕਿਨਾਰੇ ਅਤੇ ਪਸ਼ੂਆਂ ਦੇ ਹਸਪਤਾਲ ਵਿੱਚ ਪੌਦੇ ਲਗਾਏ। ਇਸ…
-
ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ ’ਚ ਕੌਮ ਅਤੇ ਦੇਸ਼ ਦਾ ਨਾਂਅ ਰੌਸ਼ਨ ਵਾਲੀ ਬੇਟੀ ਰਜਨੀ ਸ੍ਰੀ ਚਰਨ ਛੋਹ ਗੰਗਾ ਸ੍ਰੀ ਖੁਰਾਲਗੜ੍ਹ ਸਾਹਿਬ ਹੋਈ ਨਤਮਸਤ
News By Paigam-E-Jagat — Aug 03, 2025ਨਵਾਂਸ਼ਹਿਰ, 3 ਅਗਸਤ- ਪੰਜਾਬ, ਕੌਮ ਅਤੇ ਦੇਸ਼ ਲਈ ਮਾਣ ਹਾਸਲ ਕਰਨ ਵਾਲੀ ਪੰਜਾਬ ਪੁਲਿਸ ਵਿਚ ਸੇਵਾ ਨਿਭਾ ਰਹੀ ਬੇਟੀ ਰਜਨੀ ਨੇ ਬਰਮਿੰਘਮ, ਅਮਰੀਕਾ ਵਿਚ ਹੋਈਆਂ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ ਵਿਚ4 ਗੋਲਡ ਮੈਡਲ, 3 ਚਾਂਦੀ ਅਤੇ 1 ਕਾਂਸੇ ਦਾ ਕੁੱਲ 7 ਮੈਡਲ ਜਿੱਤ ਕੇ ਦੇਸ਼ ਦੀ…
-
ਵਰਲਡ ਪੁਲਿਸ ਫਾਇਰ ਗੇਮਜ਼ ਅਮਰੀਕਾ 'ਚ ਰਜਨੀ ਨੇ ਲਹਿਰਾਇਆ ਭਾਰਤ ਦਾ ਝੰਡਾ- ਅਵਿਨਾਸ਼ ਰਾਏ ਖੰਨਾ
News By Paigam-E-Jagat — Aug 03, 2025ਹੁਸ਼ਿਆਰਪੁਰ- ਸਾਬਕਾ ਸੰਸਦ ਮੈਂਬਰ ਅਤੇ ਸੰਸਥਾ ਸੇਵਾ ਸੈਲਾ ਖੁਰਦ ਦੇ ਚੇਅਰਮੈਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਪੰਜਾਬ ਪੁਲਿਸ 'ਚ ਸਿਪਾਹੀ ਵਜੋਂ ਡਿਊਟੀ ਨਿਭਾ ਰਹੀ ਰਜਨੀ ਨੇ ਅਮਰੀਕਾ ਵਿੱਚ ਕਰਵਾਈਆਂ ਗਈਆਂ ਵਰਲਡ ਪੁਲਿਸ ਫਾਇਰ ਗੇਮਜ਼ 'ਚ 4 ਸੋਨੇ ਸਮੇਤ ਕੁੱਲ 7 ਤਮਗੇ ਜਿੱਤ…
-
ਕੁਦਰਤ ਦੇ ਕਾਰਜ ਕਰਨ ਨਾਲ ਨਿਰੰਕਾਰ ਦੁਨੀਆਂ ਅਤੇ ਮਨੁੱਖਤਾ ਦਾ ਭਲਾ ਕਰਦਾ ਹੈ- ਭੈਣ ਜੋਗਿੰਦਰ ਜੋਗੀ ਜੀ
News By Paigam-E-Jagat — Aug 03, 2025ਹੁਸ਼ਿਆਰਪੁਰ- ਅੱਜ ਸੋਸ਼ਲ ਵੈਲਫੇਅਰ ਸੋਸਾਇਟੀ ਗੜਸ਼ੰਕਰ ਵਲੋਂ ਪ੍ਰੋਫੈਸਰ ਸੁਰਿੰਦਰ ਪਾਲ ਜੀ ਦੇ ਸੱਦੇ ਤੇ ਪ੍ਰਧਾਨ ਹਰਵੇਲ ਸਿੰਘ ਸੈਣੀ ਆਪਣੀ ਟੀਮ ਨਾਲ 151 ਪੌਦੇ ਲੈ ਕੇ ਬੰਗਾ ਰੋਡ ਪਹੁੰਚੇ। ਅੱਜ ਭੈਣ ਜੋਗਿੰਦਰ ਜੋਗੀ ਜੀ ਨੇ ਸੱਤ ਬੂਟੇ ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ…
-
ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਵਿਖੇ ਸੰਸਥਾ ਵਲੋਂ ਦਾਨੀ ਸੱਜਣ ਦਾ ਸਨਮਾਨ ਜਾਰੀ- ਖਾਲਸਾ ਅਜਨੋਹਾ
News By Paigam-E-Jagat — Aug 03, 2025ਹੁਸ਼ਿਆਰਪੁਰ- ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ…
-
ਰਿਆਤ ਬਾਹਰਾ ਗਰੁੱਪ ਵੱਲੋਂ ਮਿਸਿਜ਼ ਵਰਲਡ ਇੰਟਰਨੈਸ਼ਨਲ 2025 ਡਾ. ਅੰਕਿਤਾ ਮੈਨਨ ਦਾ ਸਨਮਾਨ
News By Paigam-E-Jagat — Aug 03, 2025ਹੁਸ਼ਿਆਰਪੁਰ- ਮਿਸਿਜ਼ ਵਰਲਡ ਇੰਟਰਨੈਸ਼ਨਲ 2025 ਦਾ ਖਿਤਾਬ ਜਿੱਤਣ ਵਾਲੀ ਡਾ. ਅੰਕਿਤਾ ਮੈਨਨ ਦਾ ਰਿਆਤ ਬਾਹਰਾ ਗਰੁੱਪ ਵੱਲੋਂ ਸਨਮਾਨ ਕੀਤਾ ਗਿਆ। ਹੁਸ਼ਿਆਰਪੁਰ ਦੀ ਇਸ ਧੀ ਨੇ ਨਾ ਸਿਰਫ ਇਸ ਖੇਤਰ ਦਾ ਸਗੋਂ ਪੂਰੇ ਦੇਸ਼ ਦਾ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਿਆ ਹੈ। ਰਿਆਤ ਬਾਹਰਾ…
-
ਪੰਜਾਬ ਦੇ ਕਾਲਜਾਂ ਵਿੱਚ ਅਧਿਆਪਕਾਂ ਲਈ 7 ਘੰਟਿਆਂ ਦੀ ਹਾਜ਼ਰੀ ਲਾਜ਼ਮੀ ਹੋਵੇ- ਅਨਿਲ ਕੁਮਾਰ, ਐਸੋਸੀਏਟ ਪ੍ਰੋਫੈਸਰ, ਡੀਏਵੀ ਕਾਲਜ ਹੋਸ਼ਿਆਰਪੁਰ
News By Paigam-E-Jagat — Aug 03, 2025ਹੁਸ਼ਿਆਰਪੁਰ- ਡੀਏਵੀ ਕਾਲਜ ਹੋਸ਼ਿਆਰਪੁਰ ਦੇ ਇਤਿਹਾਸ ਵਿਭਾਗ ਵਿਚ ਐਸੋਸੀਏਟ ਪ੍ਰੋਫੈਸਰ ਅਨਿਲ ਕੁਮਾਰ ਨੇ ਪੰਜਾਬ ਵਿਖੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਦਿਨਚਰੀ ਵਿੱਚ ਵਾਧਾ ਕਰਨ ਦੀ ਜ਼ਰੂਰਤ ਉਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯ…
-
ਪੰਜਾਬ ਸਰਕਾਰ ਨੌਜਵਾਨਾਂ ਦੇ ਭਵਿੱਖ ਲਈ ਪੂਰੀ ਤਰ੍ਹਾਂ ਸੁਹਿਰਦ-ਪ੍ਰਿੰਸ ਚੌਧਰੀ
News By Paigam-E-Jagat — Aug 03, 2025ਗੜ੍ਹਸੰਕਰ 3 ਅਗਸਤ- ਪੰਜਾਬ ਸਰਕਾਰ ਵਲੋਂ ਵੱਖ ਵੱਖ ਪਿੰਡਾਂ 'ਚ ਵੱਡੇ ਪੱਧਰ 'ਤੇ ਖੇਡ ਗਰਾਉਂਡ ਬਣਾਉਣ ਦੇ ਨਾਲ-ਨਾਲ ਯੂਥ ਕਲੱਬ ਬਣਾ ਕੇ ਉਨ੍ਹਾਂ ਨੂੰ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ ਤੇ ਨਸ਼ਿਆਂ ਵਰਗੀਆਂ ਮ…
-
ਰੱਖੜ ਪੁੰਨਿਆ ਦਾ ਸਾਲਾਨਾ ਮੇਲਾ 9 ਅਗਸਤ ਨੂੰ ਡੇਰਾ ਬਾਬਾ ਭਗਤ ਰਾਮ ਜੀ ਨੰਗਲ ਖੁੰਗਾ ਵਿਖੇ ਮਨਾਇਆ ਜਾਵੇਗਾ-ਸੰਤ ਨਰੇਸ਼ ਗਿਰ ਜੀ
News By Paigam-E-Jagat — Aug 03, 2025ਹੁਸ਼ਿਆਰਪੁਰ- ਰੱਖੜ ਪੁੰਨਿਆ ਦਾ ਸਾਲਾਨਾ ਮੇਲਾ 9 ਅਗਸਤ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਖੁੰਗਾ ਵਿਖੇ ਡੇਰਾ ਬਾਬਾ ਭਗਤ ਰਾਮ ਜੀ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਨਰੇਸ਼ ਗਿਰ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸੰਗਤਾਂ ਦੇ ਸਹਿਯੋਗ ਬਹੁਤ ਪਿਆਰ ਅ…
-
ਸਾਹਿਤਕ ਮਿਲਣੀ ਮੌਕੇ ਸਾਹਿਤਕਾਰ ਸੁਰਜੀਤ ਮੰਨਣਹਾਨੀ ਸਨਮਾਨਿਤ
News By Paigam-E-Jagat — Aug 03, 2025ਮਾਹਿਲਪੁਰ- ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਮਾਹਿਲਪੁਰ ਇਲਾਕੇ ਦੇ ਉੱਘੇ ਸਾਹਿਤਕਾਰ ਸੁਰਜੀਤ ਸਿੰਘ ਮੰਨਣਹਾਨੀ ਨਾਲ ਇੱਕ ਸਾਹਿਤਕ ਮਿਲਣੀ ਦਾ ਆਯੋਜਨ ਪ੍ਰਿੰਸੀਪਲ ਮਨਜੀਤ ਕੌਰ ਦੀ ਅਗਵਾਈ ਹੇਠ ਕਰੂੰਬਲਾਂ ਭਵਨ ਵਿੱਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਪਣੇ ਸਾਹਿਤਕ ਸਫ਼ਰ ਬਾਰੇ…
-
ਸਮਾਜ ਸੇਵੀ ਤੇ ਪੱਤਰਕਾਰ ਸੰਜੀਵ ਕੁਮਾਰ ਨੇ ਦਿੱਤਾ ਖੂਨ, ਕਿਹਾ - "ਇਸ ਮਹਾਨ ਸੇਵਾ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਿਹਾ ਹਾਂ"
News By Paigam-E-Jagat — Aug 03, 2025ਹੁਸ਼ਿਆਰਪੁਰ- ਸਮਾਜ ਸੇਵੀ ਤੇ ਪੱਤਰਕਾਰ ਸੰਜੀਵ ਕੁਮਾਰ ਨੇ ਅੱਜ ਵਿਜੇ ਮਾਲ ਦਸੂਆ ਵਿਖੇ ਲੱਗੇ ਖੂਨ ਦਾਨ ਕੈਂਪ ਵਿੱਚ ਖੂਨ ਦਾਨ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਮਨੁੱਖਤਾ ਦੀ ਇਸ ਪਵਿੱਤਰ ਸੇਵਾ ਦਾ ਹਿੱਸਾ ਬਣ ਕੇ ਬੇਹੱਦ ਮਾਣ ਮਹਿਸੂਸ ਹੋਇਆ। ਇਹ ਕੈਂਪ ਬਲੱਡ ਡੋਨਰਜ਼ ਐਂਡ ਵੈਲ…