World News
Everything beyond India
-
ਹਰਿਆਣਾ ਕਰੇਗਾ 18ਵੇਂ ਸ਼ਹਿਰੀ ਗਤੀਸ਼ੀਲਤਾ ਭਾਰਤ ਕਾਨਫਰੰਸ ਅਤੇ ਪ੍ਰਦਰਸ਼ਨੀ ਦੀ ਮੇਜ਼ਬਾਨੀ
News By Paigam-E-Jagat — Aug 06, 2025ਚੰਡੀਗੜ੍ਹ, 6 ਅਗਸਤ-ਹਰਿਆਣਾ 18ਵੇਂ ਸ਼ਹਿਰੀ ਗਤੀਸ਼ੀਲਤਾ ਭਾਰਤ ਕਾਨਫਰੰਸ-ਕੰਮ-ਪ੍ਰਦਰਸ਼ਨੀ ਦੀ ਮੇਜ਼ਬਾਨੀ ਕਰੇਗਾ। ਇਹ ਕਾਨਫਰੰਸ 7 ਅਤੇ 9 ਨਵੰਬਰ, 2025 ਤੱਕ ਗੁਰੂਗ੍ਰਾਮ ਵਿੱਚ ਆਯੋਜਿਤ ਕੀਤੀ ਜਾਵੇਗੀ। ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਦੀ ਅਗਵਾਈ ਵਿੱਚ ਅੱਜ ਇੱਥੇ ਹੋਈ ਇੱਕ…
-
ਹਰਿਆਣਾ ਸਰਕਾਰ ਨੇ ਨੋਟੀਫਾਈ ਕੀਤੇ ਅਨੁਬੰਧਿਤ ਕਰਮਚਾਰੀਆਂ ਦੇ ਨਿਯਮ
News By Paigam-E-Jagat — Aug 06, 2025ਚੰਡੀਗੜ੍ਹ, 6 ਅਗਸਤ-ਹਰਿਆਣਾ ਸਰਕਾਰ ਨੇ ਹਰਿਆਣਾ ਅਨੁਬੰਧਿਤ ਕਰਮਚਾਰੀ ( ਸੇਵਾ ਸੁਰੱਖਿਆ) ਨਿਯਮ, 2025 ਨੋਟੀਫਾਈ ਕਰ ਦਿੱਤੇ ਹਨ। ਇਹ ਨਿਯਮ ਹਰਿਆਣਾ ਅਨੁਬੰਧਿਤ ਕਰਮਚਾਰੀ ( ਸੇਵਾ ਸੁਰੱਖਿਆ) ਨਿਯਮ, 2024( 2024 ਦਾ 17) ਦੀ ਧਾਰਾ 10 ਦੀ ਉਪ- ਧਾਰਾ (1) ਤਹਿਤ ਨੋਟਿਫਾਈ ਕਰ…
-
ਸੇਮਗ੍ਰਸਤ ਖੇਤਰ ਨੂੰ ਸੇਮਮੁਕਤ ਕਰਨ ਲਈ ਵਿਭਾਗ ਆਪਸ ਵਿੱਚ ਤਾਲਮੇਲ ਸਥਾਪਿਤ ਕਰਨ- ਸ਼ਿਆਮ ਸਿੰਘ ਰਾਣਾ
News By Paigam-E-Jagat — Aug 06, 2025ਚੰਡੀਗੜ੍ਹ, 6 ਅਗਸਤ-ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਮੱਛੀ ਪਾਲਨ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰਾਜ ਦੇ ਸੇਮਗ੍ਰਸਤ ਖੇਤਰ ਨੂੰ ਸੇਮਮੁਕਤ ਕਰਨ ਲਈ ਵਿਭਾਗ ਆਪਸ ਵਿੱਚ ਤਾਲਮੇਲ ਸਥਾਪਿਤ ਕਰਨ। ਉਨ੍ਹਾਂ ਨੇ ਚਰਖੀ ਦਾਦਰ…
-
ਪੱਲੇਦਾਰ ਮਜਦੂਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੀ ਮਜਦੂਰ ਵਿਰੋਧੀ ਟੈਂਡਰ ਨੀਤੀ ਖਿਲਾਫ ਪ੍ਰਦਰਸ਼ਨ, 11 ਅਗਸਤ 2025 ਤੋਂ ਸੂਬਾ-ਵਿਆਪੀ ਹੜਤਾਲ ਦੀ ਚੇਤਾਵਨੀ
News By Paigam-E-Jagat — Aug 06, 2025ਮੋਹਾਲੀ 6 ਅਗਸਤ- ਪੱਲੇਦਾਰ ਮਜਦੂਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੀ ਮਜਦੂਰ ਮਾਰੂ ਟੈਂਡਰ ਪੋਲਸੀ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ ਅਤੇ 2025—26 ਅਤੇ 2027 ਦੇ ਟੈਂਡਰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ। ਜਦੋਂ ਕਿ 2024 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤ…
-
ਪ੍ਰੋਪਰਟੀ ਟੈਕਸ ਅਦਾ ਕਰਨ ਵਿੱਚ ਹੁਣ 15 ਅਗਸਤ ਤੱਕ ਵਿਆਜ ਅਤੇ ਜੁਰਮਾਨੇ ਤੋਂ ਮਿਲੇਗੀ ਛੋਟ: ਕਾਰਜ ਸਾਧਕ ਅਫਸਰ ਹਰਜੀਤ ਸਿੰਘ
News By Paigam-E-Jagat — Aug 06, 2025ਗੜਸ਼ੰਕਰ, 6 ਅਗਸਤ- ਨਗਰ ਕੌਂਸਲ ਗੜਸ਼ੰਕਰ ਤੋਂ ਕਾਰਜ ਸਾਧਕ ਅਫਸਰ ਹਰਜੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਨੂੰ ਜੁਰਮਾਨੇ ਅਤੇ ਵਿਆਜ ਤੋਂ ਬਿਨਾਂ ਹੁਣ 15 ਅਗਸਤ ਤੱਕ ਪ੍ਰੋਪਰਟੀ ਟੈਕਸ ਜਮਾ ਕਰਵਾਉਣ ਦੀ ਇੱਕ ਵੱਡੀ ਰਾਹਤ ਦਿੱਤੀ ਗਈ…
-
ਮਾਡਰਨ ਗਰੁੱਪ ਆਫ ਕਾਲਜਿਜ਼ ਵੱਲੋਂ ਤੀਜ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਅਤੇ ਰੰਗਾਰੰਗ ਢੰਗ ਨਾਲ ਮਨਾਇਆ ਗਿਆ
News By Paigam-E-Jagat — Aug 06, 2025ਮੁਕੇਰੀਆਂ- ਮਾਡਰਨ ਗਰੁੱਪ ਆਫ ਕਾਲਜਿਜ਼ ਵੱਲੋਂ ਤੀਜ ਦਾ ਤਿਉਹਾਰ ਮਹਿਲਾ ਸੈੱਲ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਅਤੇ ਰੰਗਾਰੰਗ ਢੰਗ ਨਾਲ ਮਨਾਇਆ ਗਿਆ। ਇਸ ਸਮਾਰੋਹ ਦੀ ਅਗਵਾਈ ਮਹਿਲਾ ਸੈੱਲ ਇੰਚਾਰਜ ਮਿਸਜ਼ ਦੀਪਿੰਦਰ ਕੌਰ ਨੇ ਕੀਤੀ ਅਤੇ ਕੈਂਪਸ ਡਾਇਰੈਕਟਰ ਡਾ. ਵਿਜੈਤਾ ਸ਼ਰ…
-
ਸਤਿਕਾਰਯੋਗ ਰਾਜੀਵ ਬੰਗੜ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਜੀ ਦੇ 54ਵੇਂ ਜਨਮ ਦਿਨ ਤੇ ਕਰਮ ਪੈਲਸ ਵਿਖੇ ਲੱਗੀਆਂ ਰੌਣਕਾਂ
News By Paigam-E-Jagat — Aug 06, 2025ਮਾਹਿਲਪੁਰ, 7 ਅਗਸਤ- ਸਤਿਕਾਰਯੋਗ ਰਾਜੀਵ ਬੰਗੜ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਜੀ ਦੇ 54ਵੇਂ ਜਨਮ ਦਿਨ ਤੇ ਕਰਮ ਪੈਲਸ ਮਾਹਿਲਪੁਰ ਵਿਖੇ ਹੋਏ ਇੱਕ ਸਮਾਗਮ ਦੌਰਾਨ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜਿਸਟਰ ਮਾਹਿਲਪੁਰ ਦੇ ਸਮੂਹ ਸਾਥੀਆਂ ਵੱਲੋਂ ਮੈਨੇਜਰ ਰਾਜੀਵ ਬੰਗੜ ਅਤੇ…
-
ਵੈਟਨਰੀ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ ਕੌਮੀ ਸੇਵਾ ਯੋਜਨਾ ਕੈਂਪ
News By Paigam-E-Jagat — Aug 06, 2025ਲੁਧਿਆਣਾ 06 ਅਗਸਤ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਵੱਲੋਂ ਇਕ ਹਫ਼ਤੇ ਦਾ ਕੌਮੀ ਸੇਵਾ ਯੋਜਨਾ ਕੈਂਪ ਆਯੋਜਿਤ ਕੀਤਾ ਗਿਆ। ਇਹ ਕੈਂਪ ‘ਬਿਹਤਰ ਵਾਤਾਵਰਣ ਲਈ ਸਾਫ ਅਤੇ ਹਰਿਆ ਭਰਿਆ ਕ…
-
ਹੀਰੋਸ਼ੀਮਾ ਤਬਾਹੀ ਤੋਂ ਸਬਕ਼ ਲੈਣਾ ਅਤੇ ਬਚਾਅ ਲਈ ਟ੍ਰੇਨਿੰਗ ਜ਼ਰੂਰੀ - ਸ੍ਰੀਮਤੀ ਗੰਗਾ ਰਾਣੀ।
News By Paigam-E-Jagat — Aug 06, 2025ਪਟਿਆਲਾ- 80 ਸਾਲ ਪਹਿਲਾਂ ਅਮਰੀਕਾ ਵਲੋਂ ਹੀਰੋਸ਼ੀਮਾ ਤੇ ਗਿਰਾਏ ਐਟਮੀ ਬੰਬ ਕਾਰਨ, 156,000 ਲੱਖ ਤੋਂ ਵੱਧ ਨਾਗਰਿਕਾਂ, ਬੱਚਿਆਂ ਦੀਆਂ ਮੌਤਾਂ ਹੋਈਆਂ ਸਨ। ਅਨੇਕਾਂ ਸਾਲਾਂ ਤੱਕ ਲੋਕਾਂ ਨੂੰ ਕੈਂਸਰ ਚਮੜੀ ਸਾਹ ਦਿਲ ਦਿਮਾਗ ਦੀਆਂ ਬਿਮਾਰੀਆਂ ਕਾਰਨ ਤੜਫਨਾ ਪਿਆ ਸੀ, ਅਜ ਦੇ ਸਮੇ…
-
E-KYC mandatory for social security pension beneficiaries: Narendra Kumar.
News By Paigam-E-Jagat — Aug 06, 2025Una, August 6- E-KYC has now been made mandatory for all eligible beneficiaries of old age, disability, widow and single women social security pension schemes being given by the state government. In this episode, a one-d…
-
Registration process started for candidates seeking employment abroad - Akshay Sharma.
News By Paigam-E-Jagat — Aug 06, 2025Una, August 6- The Department of Labor, Employment and Foreign Employment, Himachal Pradesh has started the online registration process for candidates seeking employment abroad. Giving information in this regard, Distric…
-
ਸਰਕਾਰੀ ਹਾਈ ਸਮਾਰਟ ਸਕੂਲ ਰੈਲੋਂ ਵਿਖੇ ਬੂਟੇ ਲਗਾਏ ਗਏ
News By Paigam-E-Jagat — Aug 05, 2025ਫਤਿਹਗੜ੍ਹ- ਸਰਕਾਰੀ ਹਾਈ ਸਮਾਰਟ ਸਕੂਲ ਰੈਲੋਂ ਵਿਖੇ ਇੱਕ ਰੁੱਖ ਲਾਉਣ ਨਾਲ ਫਰਕ ਤਾਂ ਪੈਂਦਾ ਹੈ ਮੁਹਿੰਮ ਦੇ ਤਹਿਤ ਐਸ ਬੀ ਆਈ ਖੇਤੀਬਾੜੀ ਬਰਾਂਚ ਬੱਸੀ ਪਠਾਣਾਂ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ ਇਸ ਮੌਕੇ ਤੇ ਹਰ ਇੱਕ ਵਿਦਿਆਰਥੀ ਨੂੰ ਬੂਟਾ ਲਗਾਉਣ ਦੇ ਲਈ ਦਿੱਤਾ ਗਿਆ ਅਤੇ ਉਸ…