World News
Everything beyond India
-
ਢੁੱਕਵੀਂ ਪੌਸ਼ਟਿਕ ਖੁਰਾਕ ਅਤੇ ਟੀਕਾਕਰਨ ਘੋੜਿਆਂ ਦੀ ਸਿਹਤ ਲਈ ਅਹਿਮ - ਵੈਟਨਰੀ ਮਾਹਿਰ
News By Paigam-E-Jagat — Aug 14, 2025ਲੁਧਿਆਣਾ 14 ਅਗਸਤ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਨੇ ਪੰਜਾਬ ਦੇ ਘੋੜਾ ਪਾਲਕਾਂ ਲਈ ਇਕ ਵਿਚਾਰ ਵਟਾਂਦਰਾ ਸੈਮੀਨਾਰ ਦਾ ਆਯੋਜਨ ਕੀਤਾ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦ…
-
ਲੈਂਡ ਪੂਲਿੰਗ ਪਾਲਿਸੀ ਰੱਦ ਕੀਤੀ ਜਾਵੇ; ਉਸ ਤੇ ਵਿਚਾਰ ਕਰਨ ਲਈ ਪਿੰਡ ਪਸਿਆਣਾ ਦੇ ਕਿਸਾਨਾਂ ਦੀ ਇੱਕ ਭਰਵੀਂ ਮੀਟਿੰਗ ਕੀਤੀ ਗਈ।
News By Paigam-E-Jagat — Aug 14, 2025ਪਟਿਆਲਾ : ਅੱਜ ਜਿਲ੍ਹਾ ਪਟਿਆਲਾ ਦੇ ਪਿੰਡ ਪਸਿਆਣਾ ਵਿਖੇ ਪੰਜਾਬ ਸਰਕਾਰ ਵੱਲੋਂ ਜ਼ੋ ਲੈਂਡ ਪੂਲਿੰਗ ਪਾਲਿਸੀ ਬਣਾ ਕੇ ਪੰਜਾਬ ਦੇ ਹਜਾਰਾਂ ਕਿਸਾਨਾਂ ਦੀ ਵਾਹੀ ਯੋਗ ਬਹੁਤ ਹੀ ਉਪਜਾਉ ਜਮੀਨਾਂ ਧੱਕੇ ਨਾਲ ਹੜ੍ਹੱਪ ਕਰਕੇ ਕਿਸਾਨਾਂ ਨੂੰ ਬੇਦਖਲ ਕਰਨ ਵਿਰੁੱਧ ਕਿਸਾਨਾਂ ਨੇ ਸਾਰੇ ਪੰਜ…
-
ਗੁਰੂਆਂ, ਅਵਤਾਰਾਂ ਨੇ ਸਕਤੀਆ ਹਥਿਆਰਾਂ ਦੀ ਵਰਤੋਂ ਮਾਨਵਤਾ ਨੂੰ ਬਚਾਉਣ ਲਈ ਕੀਤੀਆਂ।
News By Paigam-E-Jagat — Aug 14, 2025ਪਟਿਆਲਾ- ਗੁਰੂ ਨਾਨਕ ਫਾਉਂਡੇਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਵਿਦਿਆਰਥੀਆਂ ਨੂੰ ਸ੍ਰੀ ਕਾਕਾ ਰਾਮ ਵਰਮਾ ਵੱਲੋਂ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸੇ ਸਬੰਧ ਵਿੱਚ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਪ੍ਰਿੰਸੀਪਲ ਸ…
-
ਕਿਸਾਨਾਂ ਲਈ ਸਬਸਿਡੀ 'ਤੇ ਜਿਪਸਮ ਬਲਾਕ ਖੇਤੀਬਾੜੀ ਦਫਤਰਾਂ ‘ਚ ਉਪਲਬਧ - ਡਿਪਟੀ ਕਮਿਸ਼ਨਰ
News By Paigam-E-Jagat — Aug 14, 2025ਨਵਾਂਸ਼ਹਿਰ- ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਲਈ ਸਬਸਿਡੀ ‘ਤੇ ਜਿਪਸਮ ਦਿੱਤਾ ਜਾਵੇਗਾ ਅਤੇ ਇੱਛੁਕ ਕਿਸਾਨ ਆਨਲਾਈਨ ਪੋਰਟਲ 'ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਅੰਕੁਰਜੀਤ…
-
ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਹਮੇਸ਼ਾ ਚੌਕਸ, ਕੀਤੇ ਪੁਖਤਾ ਪ੍ਰਬੰਧ - ਡਿਪਟੀ ਕਮਿਸ਼ਨਰ ਆਸ਼ਿਕਾ ਜੈਨ
News By Paigam-E-Jagat — Aug 14, 2025ਹੁਸ਼ਿਆਰਪੁਰ- ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਹੜ੍ਹਾਂ ਵਰਗੀ ਐਮਰਜੈਂਸੀ ਨਾਲ ਨਜਿੱਠਣ ਲਈ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਹਨ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਟਾਂਡਾ, ਦਸੂਹਾ ਅਤੇ ਮੁਕੇਰੀਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਵਿਆਪਕ ਦੌਰਾ ਕੀਤਾ…
-
Assembly Speaker gets a warm welcome on his arrival in Una.
News By Paigam-E-Jagat — Aug 14, 2025Una, August 14- Himachal Pradesh Assembly Speaker Kuldeep Singh Pathania will be the chief guest at the district level Independence Day function to be held in Una on August 15. On his arrival in Una on August 14 evening,…
-
ਗਮਾਡਾ ਨੇ ਏਅਰੋਸਿਟੀ ਦੇ ਐਸ ਸੀ ਓਜ਼ ਅਤੇ ਬੇਅ ਸ਼ਾਪਜ਼ ਦਾ ਨੰਬਰਿੰਗ ਡਰਾਅ ਕੱਢਿਆ
News By Paigam-E-Jagat — Aug 14, 2025ਚੰਡੀਗੜ੍ਹ/ਐਸ ਏ ਐਸ ਨਗਰ, 14 ਅਗਸਤ: ਐਰੋਸਿਟੀ ਪ੍ਰਾਜੈਕਟ ਲਈ ਐਕਵਾਇਰ ਕੀਤੀ ਗਈ ਜ਼ਮੀਨ ਦੇ ਮਾਲਕਾਂ/ਰੀ-ਅਲਾਟੀਆਂ ਦੀ ਪੰਦਰਾਂ ਸਾਲਾਂ ਦੀ ਉਡੀਕ ਖ਼ਤਮ ਕਰਦਿਆਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨੇ ਅੱਜ ਸਬੰਧਤ ਮਾਲਕਾਂ/ਰੀ-ਅਲਾਟੀਆਂ ਨੂੰ ਪਹਿਲਾਂ ਅਲਾਟ…
-
ਮੈਨ ਐਂਡ ਨੇਚਰ (ਮਾਨਵ) ਫਾਊਂਡੇਸ਼ਨ ਨੇ ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਦੱਸ ਕੇ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।
News By Paigam-E-Jagat — Aug 14, 2025ਹੁਸ਼ਿਆਰਪੁਰ- ਮੈਨ ਐਂਡ ਨੇਚਰ (ਮਾਨਵ) ਫਾਊਂਡੇਸ਼ਨ ਨੇ ਸਕੂਲ ਆਫ ਐਮੀਨੈਂਸ ਖਵਾਸ ਪੁਰਹੀਰਾਂ ਵਿਖੇ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ, ਸ਼੍ਰੀਮਤੀ ਮਨਜੀਤ ਕੌਰ ਦੇ ਨਿਰਦੇਸ਼ਾਂ ਅਨੁਸਾਰ, ਉਪ ਪ੍ਰਧਾਨ ਸੁਰਿੰਦਰ ਪਾਲ ਦੀ ਅਗਵਾਈ ਹੇਠ, ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਤੋਂ ਜਾ…
-
ਇਕਮੁਸ਼ਤ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦੀ ਮਿਤੀ ਵਿਚ 31 ਅਗਸਤ ਤੱਕ ਦਾ ਵਾਧਾ - ਜਯੋਤੀ ਬਾਲਾ ਮੱਟੂ
News By Paigam-E-Jagat — Aug 14, 2025ਹੁਸ਼ਿਆਰਪੁਰ- ਕਮਿਸ਼ਨਰ ,ਨਗਰ ਨਿਗਮ ਹੁਸਿਆਰਪੁਰ ਜਯੋਤੀ ਬਾਲਾ ਮੱਟੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਸਰਕਾਰ ਵਿਭਾਗ ,ਪੰਜਾਬ ਦੀ ਓ. ਟੀ.ਐਸ ਸਕੀਮ ਤਹਿਤ ਲੋਕਾਂ ਨੂੰ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ 'ਤੇ ਲੱਗੇ ਜ਼ੁਰਮਾਨੇ ਅਤੇ ਵਿਆਜ਼ "ਤੇ 100 ਫੀਸਦੀ ਛੋਟ ਦਿ…
-
ਯੂਨਾਈਟੇਡ ਕਿੰਗਡਮ (ਇੰਗਲੈਂਡ) ਵਿੱਚ ਸ਼੍ਰੀ ਰਾਜੇਸ਼ ਬਾਘਾ ਦਾ ਵਿਸ਼ੇਸ਼ ਦੌਰਾ; 2027 ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ‘ਤੇ ਕੇਂਦਰਿਤ ਮਹੱਤਵਪੂਰਨ ਮੀਟਿੰਗਾਂ
News By Paigam-E-Jagat — Aug 14, 2025ਲੰਡਨ, ਯੂਕੇ, 14 ਅਗਸਤ 2025- ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ (2027) ਦੀਆਂ ਸ਼ਾਨਦਾਰ ਤੇ ਆਤਮਿਕ ਤਿਆਰੀਆਂ ਨੂੰ ਲੈ ਕੇ ਪੰਜਾਬ ਸਟੇਟ ਕਮਿਸ਼ਨ ਫ਼ਾਰ ਸ਼ੈਡਿਊਲਡ ਕਾਸਟਸ (ਐਸ.ਸੀ ਕਮਿਸ਼ਨ) ਦੇ ਸਾਬਕਾ ਚੇਅਰਮੈਨ ਭਾਜਪਾ ਪੰਜਾਬ ਦੇ ਉਪ ਪ੍ਰਧਾਨ, ਆਲ ਇੰਡੀ…
-
ਪੰਜਾਬ ਨੂੰ ਸੈਮੀਕੰਡਕਟਰ ਦੀ ਵੱਡੀ ਸੋਗਾਤ – ਮੋਦੀ ਸਰਕਾਰ ਦਾ ਧੰਨਵਾਦ : ਚੁੱਗ
News By Paigam-E-Jagat — Aug 14, 2025ਚੰਡੀਗੜ੍ਹ, 14 ਅਗਸਤ 2025- ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁੱਗ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਵੱਲੋਂ ਦੇਸ਼ ‘ਚ ਚਾਰ ਨਵੇਂ ਸੈਮੀਕੰਡਕਟਰ ਯੂਨਿਟ ਮਨਜ਼ੂਰ ਕਰਨ ਦੇ ਇਤਿਹਾਸਕ ਫ਼ੈਸਲੇ ਦਾ ਸਵਾਗਤ ਕੀਤਾ, ਜਿਸ ‘ਚ ਇੱਕ ਯੂਨਿਟ ਪ…
-
Heartfelt tributes were paid to former Governor Late Satyapal Malik and Bhagat Phool Singh who ignited the spirit of education in the state.
News By Paigam-E-Jagat — Aug 14, 2025Panchkula: On behalf of Sarva Samaj Panchkula and Jat Sabha Panchkula, a tribute meeting was organized in Jat Bhawan Sector 6 Panchkula in honor of former Governor and Union Minister Late Satyapal Malik and the great man…